''ਕੈਪਟਨ ਸਰਕਾਰ ਨੇ ਨਸ਼ਾ ਕੀਤਾ ਖਤਮ'' (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
Tuesday, Jan 15, 2019 - 12:03 AM (IST)
ਅੰਮ੍ਰਿਤਸਰ— ਮਾਘੀ ਮੌਕੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ ਸੰਗਤ
ਬਠਿੰਡਾ— ਮਾਘੀ ਮੌਕੇ ਗੁਰੂ ਘਰ ਨਤਮਸਤਕ ਹੋਈ ਸੰਗਤ
ਮਾਨਸਾ— 'ਕੈਪਟਨ ਸਰਕਾਰ ਨੇ ਨਸ਼ਾ ਕੀਤਾ ਖਤਮ'
ਫਿਰੋਜ਼ਪੁਰ— 50 ਲੱਖ ਹਫ਼ਤਾ ਮੰਗਦਾ ਹੈ ਵਿਧਾਇਕ ਜ਼ੀਰਾ : ਸ਼ਰਾਬ ਠੇਕੇਦਾਰ
ਫਤਿਹਗੜ੍ਹ ਸਾਹਿਬ - ਵਿਧਾਇਕ ਨਾਗਰਾ ਵੱਲੋਂ ਪੰਚਾਂ-ਸਰਪੰਚ ਦਾ ਸਨਮਾਨ
ਫਰੀਦਕੋਟ— 'ਬੇਅਦਬੀ ਮਾਮਲਿਆਂ ਦੀ ਜਾਂਚ ਲਗਭਗ ਮੁਕੰਮਲ'
ਪਠਾਨਕੋਟ— ਸ਼ਹੀਦ ਮੱਖਣ ਸਿੰਘ ਨੂੰ ਦਿੱਤੀ ਸ਼ਰਧਾਂਜਲੀ
ਮੋਗਾ— ਰਿਸ਼ਵਤਖੋਰ ਪਟਵਾਰੀ ਵਿਜੀਲੈਂਸ ਨੇ ਦਬੋਚਿਆ
ਲੁਧਿਆਣਾ— 'ਆਪਣੀ ਮੰਜੀ ਥੱਲੇ ਸੋਟਾ ਮਾਰੇ ਜ਼ੀਰਾ'
ਹੁਸ਼ਿਆਰਪੁਰ— asi 'ਤੇ ਲੱਗੇ ਮੰਦਰ 'ਚ ਸ਼ਰਧਾਲੂਆਂ ਨੂੰ ਕੁੱਟਣ ਦੇ ਦੋਸ਼
ਰੋਪੜ— 'ਮੋਦੀ ਸਰਕਾਰ ਨੇ '84 ਕਤਲੇਆਮ ਦੇ ਦੋਸ਼ੀਆਂ ਨੂੰ ਦਿਵਾਈ ਸਜਾ'
ਗੁਰਦਾਸਪੁਰ— ਲੋਹੜੀ, ਸ਼ਰਾਬ ਤੇ ਮੌਤ
ਮੋਹਾਲੀ— ਮਹਿਲਾ ਸਰਪੰਚਾਂ ਨੂੰ ਦਿੱਤੀ ਜਾਵੇਗੀ ਟਰੇਨਿੰਗ
ਜਲੰਧਰ— 6 ਮੁਲਜ਼ਮ 10 ਪਿਸਤੋਲਾਂ ਸਮੇਤ ਗ੍ਰਿਫਤਾਰ
ਮੁਕਤਸਰ— ਸ਼ਰਾਬ ਨਾਲ 'ਡੱਕਿਆ' ਰਹਿੰਦਾ ਹੈ ਕੈਪਟਨ : ਸੁਖਬੀਰ
ਸੰਗਰੂਰ— ਟਰੱਕ ਨਾਲੇ 'ਚ ਡਿੱਗਿਆ, ਜਾਨੀ ਨੁਕਸਾਨ ਤੋਂ ਬਚਾਅ
ਫਾਜ਼ਿਲਕਾ— ਵਨ ਡੇ ਸੀਰੀਜ਼ 'ਚ ਸ਼ੁਭਮਨ ਦੀ ਚੋਣ, ਜੱਦੀ ਪਿੰਡ 'ਚ ਖੁਸ਼ੀ
ਬਰਨਾਲਾ— ਕੁਰਸੀ ਦਾ ਭੁੱਖਾ ਕਹਿਣ 'ਤੇ ਖਹਿਰਾ ਦਾ ਸੰਦੋਆ ਨੂੰ ਜਵਾਬ
ਤਰਨਤਾਰਨ— ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ
ਨਵਾਂਸ਼ਹਿਰ— 2 ਬੱਚਿਆਂ ਨੂੰ ਅਗਵਾ ਕਰਨ ਵਾਲਾ ਕਾਬੂ
ਕਪੂਰਥਲਾ— 43 ਦੇ ਹੁਕਮ, ਨੌਕਰਾਂ ਦੇ ਵੇਰਵੇ ਥਾਣਿਆਂ 'ਚ ਕਰਵਾਏ ਜਾਣ ਦਰਜ
ਪਟਿਆਲਾ— ਟਰਾਂਸਪੋਰਟ ਵਿਭਾਗ ਦਾ ਓਵਰਲੋਡਿੰਗ ਵਾਹਨਾਂ 'ਤੇ ਸ਼ਿਕੰਜਾ