ਮਰਦਾਨਾ ਤਾਕਤ ਵਧਾਉਣ ਲਈ ਸ਼ਰਮਣ ਹੈਲਥਕੇਅਰ ਦੱਸ ਰਹੇ ਨੇ ਪੱਕਾ ਆਯੂਵਰੈਦਿਕ ਇਲਾਜ

Wednesday, Nov 01, 2023 - 11:51 PM (IST)

ਜਲੰਧਰ (ਬਿਊਰੋ) : ਜੇ ਬਿਨਾਂ ਮਜ਼ੇ ਕੱਟ ਰਹੀ ਹੈ ਜ਼ਿੰਦਗੀ ਤਾਂ ਇਹ ਆਰਟੀਕਲ ਬਣਾ ਦੇਵੇਗਾ ਤੁਹਾਨੂੰ Bedroom King. ਭਾਵੇਂ ਤੁਸੀਂ ਵਿਆਹੇ ਹੋ ਜਾਂ ਕੁਆਰੇ, ਜਵਾਨ ਹੋ ਜਾਂ ਬਜ਼ੁਰਗ, ਅੱਜ ਹੋਣਗੀਆਂ ਤੁਹਾਡੀਆਂ ਹਰ ਤਰ੍ਹਾਂ ਦੀਆਂ ਗੁਪਤ ਰੋਗ (Sexual Weakness) ਦੀਆਂ ਸ਼ਿਕਾਇਤਾਂ ਦੂਰ। ਅੱਜ ਦਾ ਮਰਦ ਆਪਣੀਆਂ ਹੀ ਗਲਤੀਆਂ ਕਾਰਨ ਮਰਦਾਨਾ ਕਮਜ਼ੋਰੀ ਤੋਂ ਦੁਖ਼ੀ ਹੈ। ਇਕੱਲੇਪਣ, ਕਾਰੋਬਾਰੀ ਟੈਂਸ਼ਨ, ਅੱਜ-ਕੱਲ ਦਾ Lifestyle ਮਰਦ ਨੂੰ ਹਰ ਪਾਸਿਓਂ ਖ਼ਤਮ ਕਰਨ ’ਚ ਪੂਰਾ-ਪੂਰਾ ਯੋਗਦਾਨ ਦੇ ਰਹੇ ਹਨ। ਜਵਾਨੀ ’ਚ ਮਰਦ ਪੈਸਾ ਕਮਾਉਣ ’ਚ ਰੁੱਝਿਆ ਰਹਿੰਦਾ ਹੈ ਪਰ ਬਾਅਦ ’ਚ ਉਹੀ ਪੈਸਾ ਆਪਣੀ ਬੀਮਾਰੀ ’ਤੇ ਖ਼ਰਚ ਕਰਦਾ ਹੈ। ਅਜਿਹੇ ਕਮਾਏ ਪੈਸੇ ਦਾ ਕੀ ਲਾਭ? ਇਨ੍ਹਾਂ ਸਭ ਦਾ ਮੁੱਖ ਕਾਰਨ ਹੈ ਸਮੇਂ ਸਿਰ ਇਸ ਬੀਮਾਰੀ ’ਤੇ ਧਿਆਨ ਨਾ ਦੇਣਾ। ਜੇਕਰ ਅਸੀਂ ਆਪਣਾ Lifestyle, ਖਾਣ-ਪੀਣ ਦੀਆਂ ਆਦਤਾਂ ਨੂੰ ਹੀ ਬਦਲ ਲਈਏ ਤਾਂ ਕਾਫੀ ਹੱਦ ਤੱਕ ਇਸ ਬੀਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਮਰਦਾਨਾ ਕਮਜ਼ੋਰੀ ਤੋਂ ਪ੍ਰੇਸ਼ਾਨ ਹੋ ਤਾਂ ਇਨ੍ਹਾਂ ਚੀਜ਼ਾਂ ਤੋਂ ਕਰੋ ਪ੍ਰਹੇਜ਼

  • ਤਲਿਆ-ਖੱਟਾ ਨਾ ਖਾਓ
  • ਨਸ਼ੇ ਦਾ ਸੇਵਨ ਨਾ ਕਰੋ
  • ਅੰਗਰੇਜ਼ੀ ਦਵਾਈਆਂ ਖਾਣ ਤੋਂ ਬਚੋ
  • ਟਾਈਟ ਕੱਪੜੇ ਨਾ ਪਹਿਨੋ
  • ਮੋਬਾਈਲ ਫੋਨ ਤੇ ਕੰਪਿਊਟਰ ਦੀ ਵਰਤੋਂ ਕਰੋ ਘੱਟ

ਮਰਦਾਨਾ ਕਮਜ਼ੋਰੀ ਤੋਂ ਪ੍ਰੇਸ਼ਾਨ ਇਨ੍ਹਾਂ ਚੀਜ਼ਾਂ ਦਾ ਰੱਖਣ ਧਿਆਨ

  • ਧੁੱਪ ਹੇਠ ਕੁਝ ਸਮਾਂ ਜ਼ਰੂਰ ਬਿਤਾਓ
  • ਨਵੀਆਂ ਥਾਵਾਂ ’ਤੇ ਘੁੰਮਣ ਜਾਓ
  • ਨਵੇਂ-ਨਵੇਂ ਦੋਸਤ ਬਣਾਓ
  • ਛੋਟੇ ਬੱਚਿਆਂ ਨਾਲ ਖੇਡੋ
  • ਹਰਾ ਸਲਾਦ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਖਾਓ
  • ਅਨਾਰ, ਚੁਕੰਦਰ ਤੇ ਗਾਜਰ ਦਾ ਜੂਸ ਪੀਓ
  • ਲੇਸ ਵਾਲੀਆਂ ਸਬਜ਼ੀਆਂ ਭਿੰਡੀ, ਅਰਬੀ, ਕਟਹਲ ਆਦਿ ਦਾ ਸੇਵਨ ਕਰੋ
  • ਡਾਰਕ ਚਾਕਲੇਟ, ਕੇਲੇ ਦਾ ਕਰੋ ਸੇਵਨ
  • ਸਰੀਰਕ ਕਸਰਤ ਜ਼ਰੂਰ ਕਰੋ
  • ਲਸਣ ਦੀ ਤੁਰੀ ਨੂੰ ਪਾਣੀ ਨਾਲ ਖਾਓ
  • ਖਾਣਾ ਚਬਾ ਕੇ ਖਾਓ

ਇਨ੍ਹਾਂ ਸਭ ਨਾਲ ਮਿਲੇਗਾ ਮਰਦਾਨਾ ਕਮਜ਼ੋਰੀ ਤੋਂ ਕਾਫ਼ੀ ਹੱਦ ਤੱਕ ਛੁਟਕਾਰਾ।

ਦੇਸੀ ਡਾਕਟਰੀ ਇਲਾਜ
ਜੇ ਤੁਹਾਨੂੰ ਵੀ ਹੈ ਢਿੱਲਾਪਣ (Erectile Dysfunction), ਸ਼ੀਘਰਪਤਨ (Premature Ejaculation), ਦਿਲਚਸਪੀ ਨਾ ਰਹਿਣਾ (Low Libido), ਨਿੱਲ ਸ਼ੁਕਰਾਣੂ (Low Sperm Count), ਧਾਤ (Dhat), ਸੁਪਨਦੋਸ਼ (Night Fall), ਗੁਪਤ ਅੰਗਾਂ ਦੇ ਵਿਕਾਸ ’ਚ ਕਮੀ (P. Enlargement), ਸ਼ੂਗਰ (Diabetes), ਮੋਟਾਪਾ (Obesity), ਵਜ਼ਨ ਨਾ ਵਧਣਾ (Weight Gain), ਜੋੜਾਂ ਦਾ ਦਰਦ (Joint Pain) ਦੀ ਸ਼ਿਕਾਇਤ ਤੇ ਭਾਵੇਂ ਤੁਹਾਡੀ ਉਮਰ 22 ਸਾਲ ਦੀ ਹੈ ਜਾਂ 60 ਸਾਲ ਦੀ ਤਾਂ ਇਹ ਦੇਸੀ ਫਾਰਮੂਲਾ ਕਰਵਾਏਗਾ ਤੁਹਾਡੇ ਸਾਥੀ ਦੀ ਹਾਏ ਤੌਬਾ-ਤੌਬਾ। ਜੇਕਰ ਤੁਹਾਡੇ ਵਿਆਹੁਤਾ ਜੀਵਨ (Married Life) ’ਚ ਮਰਦਾਨਾ ਕਮਜ਼ੋਰੀ (Any Type of Physical Weakness) ਕਰ ਰਹੀ ਹੈ ਮੁਸੀਬਤ ਤਾਂ ਤੁਸੀਂ ਇਕ ਵਾਰ ਭਾਰਤ ਦੇ ਨੰ. 1 ਸੈਕਸੋਲਾਜਿਸਟ Shraman Healthcare ਵਾਲਿਆਂ ਨਾਲ ਗੱਲ ਕਰਕੇ ਦੇਖੋ। ਇਨ੍ਹਾਂ ਨੇ ਹੁਣ ਤੱਕ ਲੱਖਾਂ ਮਰਦਾਨਾ ਕਮਜ਼ੋਰੀ ਦੇ ਰੋਗੀਆਂ ਦਾ ਇਲਾਜ ਕਰਕੇ ਉਨ੍ਹਾਂ ਦੇ ਵਿਆਹੁਤਾ ਜੀਵਨ ਨੂੰ ਟੁੱਟਣ ਤੋਂ ਬਚਾਇਆ ਹੈ। ਇਨ੍ਹਾਂ ਦੇ Experts Doctors ਮਰੀਜ਼ ਦੀ ਪ੍ਰੇਸ਼ਾਨੀ ਮੁਤਾਬਕ ਉਸ ਦੀ ਦੇਸੀ ਦਵਾਈ ਤਿਆਰ ਕਰਦੇ ਹਨ (Customized Medicine As Per Customers Requirements), ਜਿਸ ਦਾ ਮਰੀਜ਼ ਨੂੰ ਉਸ ਦੀ ਬੀਮਾਰੀ ਤੋਂ 100 ਫ਼ੀਸਦੀ ਆਰਾਮ ਮਿਲਦਾ ਹੈ, ਉਹ ਵੀ ਬਿਨਾਂ ਕਿਸੇ ਨੁਕਸਾਨ ਤੋਂ (Ayurvedic Medicine, No Side Effects, Assured Results)। ਇਸ ਕਰਕੇ ਇਹ ਦਾਅਵਾ ਕਰਦੇ ਹਨ ਕਿ ਇਨ੍ਹਾਂ ਦੀ ਦਿੱਤੀ ਦਵਾਈ ਦਾ ਅਸਰ ਨਾ ਹੋਣ ’ਤੇ ਪੈਸੇ ਵਾਪਸ। ਸ਼ਰਮਣ ਹੈਲਥਕੇਅਰ ਵਾਲੇ ਦੁਨੀਆ ਦੇ ਕਿਸੇ ਵੀ ਕੋਨੇ ’ਚ ਦਵਾਈ ਭੇਜ ਸਕਦੇ ਹਨ ਕਿਉਂਕਿ ਇਹ ਐਕਸਪੋਰਟ ਲਾਇਸੰਸ ਦੇ ਧਾਰਕ ਹਨ।

ਨੋਟ
ਮਰਦਾਨਾ ਕਮਜ਼ੋਰੀ ਜਾਂ ਕਿਸੇ ਹੋਰ ਕਮਜ਼ੋਰੀ ਦੀ ਸਲਾਹ ਲਈ 24 ਘੰਟੇ ’ਚ ਕਿਸੇ ਸਮੇਂ ਵੀ ਗੱਲ ਕਰ ਸਕਦੇ ਹੋ ਤੇ ਕਿਸੇ ਵੀ ਤਰ੍ਹਾਂ ਦੀ ਆਈ ਕਮਜ਼ੋਰੀ ਦੀ ਦਵਾਈ ਮੰਗਵਾਉਣ ਲਈ ਭਾਰਤ ’ਚ ਇਸ ਨੰਬਰ ’ਤੇ +91 98728-13954 ਤੇ ਭਾਰਤ ਤੋਂ ਬਾਹਰ ਦਵਾਈ ਮੰਗਵਾਉਣ ਲਈ +91 93177-70773 ’ਤੇ ਸੰਪਰਕ ਕਰੋ। ਜ਼ਿਆਦਾ ਜਾਣਕਾਰੀ ਲਈ ਇਨ੍ਹਾਂ ਦੀ ਵੈੱਬਸਾਈਟ http://www.shramanhealthcare.com ਪੜ੍ਹੋ ਜਾਂ ਕਮਜ਼ੋਰੀ ਸਬੰਧੀ ਵੀਡੀਓ ਦੇਖਣ ਲਈ ਇਸ ਲਿੰਕ ’ਤੇ ਕਲਿੱਕ ਕਰੋ।


Rahul Singh

Content Editor

Related News