ਪੁਲਸ ਨੇ ਕੀਤਾ ਜੱਜ ਦੀ ਗੱਡੀ ਦਾ ਚਲਾਨ

Tuesday, Oct 23, 2018 - 12:13 AM (IST)

ਪੁਲਸ ਨੇ ਕੀਤਾ ਜੱਜ ਦੀ ਗੱਡੀ ਦਾ ਚਲਾਨ

ਚੰਡੀਗੜ੍ਹ (ਹਾਂਡਾ)-ਚੰਡੀਗੜ੍ਹ ਟ੍ਰੈਫਿਕ ਪੁਲਸ ਨੇ ਐਡੀਸ਼ਨਲ ਜ਼ਲ੍ਹਾ 'ਤੇ ਸੈਸ਼ਨ ਜੱਜ ਦੀ ਗੱਡੀ ਦਾ ਸੈਕਟਰ 22 ਵੱਲ ਖੜ੍ਹੀ ਰਾਂਗ ਪਾਰਕਿੰਗ ਦਾ ਚਲਾਨ ਕਰ ਦਿੱਤਾ। ਹਾਲਾਂਕਿ ਜਦੋਂ ਇਹ ਚਲਾਨ ਕੀਤਾ ਗਿਆ ਉਸ ਸਮੇਂ ਗੱਡੀ 'ਚ ਕੋਈ ਨਹੀਂ ਸੀ। ਚੰਡੀਗੜ੍ਹ ਪੁਲਸ ਨੇ ਉਸ ਗੱਡੀ 'ਤੇ ਚਲਾਣ ਦੀ ਪਰਚੀ ਲਾ ਦਿੱਤੀ ਅਤੇ ਗੱਡੀ ਦੇ ਟਾਇਰਾਂ 'ਤੇ ਕਲੰਪ ਲਾ ਦਿੱਤੇ ਸਨ।


Related News