ਨਗਰ-ਨਿਗਮ ਚੋਣਾਂ : ਕਾਂਗਰਸ ਵਲੋਂ ਪਟਿਆਲਾ ਤੋਂ 31 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

Monday, Dec 04, 2017 - 07:37 PM (IST)

ਨਗਰ-ਨਿਗਮ ਚੋਣਾਂ : ਕਾਂਗਰਸ ਵਲੋਂ ਪਟਿਆਲਾ ਤੋਂ 31 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਜਲੰਧਰ\ਚੰਡੀਗੜ੍ਹ (ਧਵਨ) : ਪੰਜਾਬ ਕਾਂਗਰਸ ਵਲੋਂ ਨਗਰ-ਨਿਗਮ ਚੋਣਾਂ ਲਈ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵਲੋਂ ਪਟਿਆਲਾ ਤੋਂ 31 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ। ਇਸ ਸੂਚੀ ਅਨੁਸਾਰ ਵਾਰਡ ਨੰਬਰ 1 ਤੋਂ ਪਰਨੀਤ ਕੌਰ ਪਤਨੀ ਬਲਜਿੰਦਰ ਸਿੰਘ, 30 ਤੋਂ ਹਰੀਸ਼ ਅਗਰਵਾਲ ਪੁੱਤਰ ਚਰਨ ਚੰਦ, 31 ਤੋਂ ਜਸਪਾਲ ਕੌਰ ਪਤਨੀ ਬਲਵਿੰਦਰ ਸਿੰਘ ਸਹਿਗਲ, 32 ਤੋਂ ਹਰੀਸ਼ ਨਾਗਪਾਲ ਪੁੱਤਰ ਮਹੇਸ਼ ਨਾਗਪਾਲ, 33 ਤੋਂ ਸ਼ਾਂਤੀ ਦੇਵੀ ਪਤਨੀ ਨਿਰੰਜਣ ਦਾਸ, 34 ਤੋਂ ਅਤੁਲ ਜੋਸ਼ੀ ਪੁੱਤਰ ਬਲਰਾਮ ਜੋਸ਼ੀ, 35 ਤੋਂ ਸਰੋਜ ਸ਼ਰਮਾ ਪਤਨੀ ਅਮਰਜੀਤ ਸ਼ਰਮਾ, 36 ਤੋਂ ਸ਼ੰਮੀ ਕੁਮਾਰ ਪੁੱਤਰ ਲੇਟ ਦਲੀਪ ਸਿੰਘ, 37 ਤੋਂ ਮੀਨਾਕਸ਼ੀ ਕਸ਼ਯਪ ਪਤਨੀ ਗੋਪੀ ਕਸ਼ਯਪ, 38 ਤੋਂ ਨਿਖਿਲ ਬਾਤਿਸ਼ ਸ਼ੇਰੂ ਪੰਡਿਤ ਪੁੱਤਰ ਮਹੇਸ਼ ਸ਼ਰਮਾ, 39 ਤੋਂ ਲੀਲਾ ਰਾਣੀ ਪਤਨੀ ਰਾਜਿੰਦਰ ਪਾਲ, 40 ਤੋਂ ਸੰਦੀਪ ਮਲਹੋਤਰਾ ਪੁੱਤਰ ਮਹੇਸ਼ ਮਲਹੋਤਰਾ, 41 ਤੋਂ ਸੋਨੀਆ ਕਪੂਰ ਪਤਨੀ ਹਰੀਸ਼ ਕਪੂਰ, 42 ਤੋਂ ਸੰਜੀਵ ਬਿੱਟੂ ਪੁੱਤਰ ਰਮੇਸ਼ ਸ਼ਰਮਾ, 43 ਤੋਂ ਵਰਸ਼ਾ ਕਪੂਰ ਪਤਨੀ ਅਸ਼ਵਨੀ ਕਪੂਰ, 44 ਤੋਂ ਕ੍ਰਿਸ਼ਨਾ ਚੰਦ ਬੁੱਧੂ ਪੁੱਤਰ ਲੇਟ ਅਮਰਨਾਥ, 45 ਤੋਂ ਮੋਨਿਕਾ ਸ਼ਰਮਾ ਪਤਨੀ ਸੰਜੀਵ ਹੈੱਪੀ ਸ਼ਰਮਾ, 46 ਤੋਂ ਹੈੱਪੀ ਵਰਮਾ ਪੁੱਤਰ ਬਲਬੀਰ ਸਿੰਘ, 48 ਤੋਂ ਯੋਗਿੰਦਰ ਸਿੰਘ ਪੁੱਤਰ ਖਜਾਨ ਸਿੰਘ, 49 ਤੋਂ ਆਰਤੀ ਗੁਪਤਾ ਪਤਨੀ ਰਾਜੇਸ਼ ਗੁਪਤਾ, 50 ਤੋਂ ਹਰਵਿੰਦਰ ਸਿੰਘ ਨਿੱਪੀ ਪੁੱਤਰ ਪ੍ਰੀਤਮ ਸਿੰਘ, 51 ਤੋਂ ਵਿੰਤੀ ਸੁੰਗਾਰ ਪਤਨੀ ਸੋਨੂੰ ਸੁੰਗਾਰ, 52 ਤੋਂ ਰਾਜੇਸ਼ ਮੰਡੋਰਾ ਪੁੱਤਰ ਨੱਥੂ ਰਾਮ, 53 ਤੋਂ ਗੁਰਿੰਦਰ ਕੌਰ ਕਾਲੇਕਾ ਪਤਨੀ ਮੰਜੀਵ ਸਿੰਘ ਕਾਲੇਕਾ, 54 ਤੋਂ ਵਿਜੇ ਕੁਮਾਰ ਪੁੱਤਰ ਸੱਤਪ੍ਰਕਾਸ਼, 55 ਤੋਂ ਰਜਨੀ ਸ਼ਰਮਾ ਪਤਨੀ ਲੇਟ ਅਤੁਲ ਸ਼ਰਮਾ, 56 ਅਮਰਵੀਰ ਕੌਰ ਬੇਦੀ ਪਤਨੀ ਬਲਵਿੰਦਰ ਸਿੰਘ ਬੇਦੀ, 57 ਤੋਂ ਸਤਵੰਤ ਰਾਣੀ ਪਤਨੀ ਰੂਪ ਕੁਮਾਰ, 58 ਤੋਂ ਨਰੇਸ਼ ਦੁੱਗਲ ਪੁੱਤਰ ਗੋਪਾਲ ਸਿੰਘ, 60 ਤੋਂ ਸੁਖਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ਹੈ।


Related News