ਪਟਿਆਲਾ ''ਚ ਵਾਰਡ ਨੰ 58 ''ਚ ਬੂਥ ਪੁੱਟੇ ਜਾਣ ਦੇ ਰੋਸ ਵਜੋਂ ਅਕਾਲੀਆਂ ਦਾ ਧਰਨਾ

Sunday, Dec 17, 2017 - 08:43 AM (IST)

ਪਟਿਆਲਾ (ਬਰਜਿੰਦਰ) — ਪਟਿਆਲਾ 'ਚ ਨਿਗਮ ਚੋਣਾਂ ਦੌਰਾਨ ਵਾਰਡ ਨੰ 58 'ਚ ਅਕਾਲੀ ਦਲ ਦਾ ਬੂਥ ਪੁੱਟੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਅਕਾਲੀ ਦਲ ਨੇ ਇਸ ਦਾ ਦੋਸ਼ ਕਾਂਗਰਸ 'ਤੇ ਲਗਾਉਂਦਿਆਂ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ਤੇ ਕਾਂਗਰਸ ਸਰਕਾਰ ਦੀ ਧੱਕੇਸ਼ਾਹੀ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਹੈ।


Related News