ਰਣੀਆਂ ਇੰਟਰਪ੍ਰਾਈਜ਼ਜ਼ ਨੇ ਲਗਵਾਏ ਕੈਨੇਡਾ ਦੇ 7 ਮਲਟੀਪਲ ਵੀਜ਼ੇ

01/23/2019 9:35:04 AM

ਮੋਗਾ (ਗੋਪੀ,ਬੀ.ਐੱਨ.450/1)-ਮਾਲਵਾ ਦੀ ਪ੍ਰਸਿੱਧ ਸੰਸਥਾ ਰਣੀਆਂ ਇੰਟਰਪ੍ਰਾਈਜ਼ਜ਼ ਮੋਗਾ ਜੋ ਵਧੇਰੇ ਲੋਕਾਂ ਦੇ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਉਨਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ। ਇਸ ਦੌਰਾਨ ਰਣੀਆ ਇੰਟਰਪ੍ਰਾਈਜ਼ਜ਼ ਨੇ ਜਗਦੀਸ਼ ਸਿੰਘ ਸਿੱਧੂ ਪੁੱਤਰ ਦਰਸ਼ਨ ਸਿੰਘ ਅਤੇ ਇੰਨਾਂ ਦੀ ਪਤਨੀ ਪਰਦੀਪ ਕੌਰ ਸਿੱਧੂ ਵਾਸੀ ਮਹਿਰਾਜ (ਬਠਿੰਡਾ) ਪੂਰੇ ਪਰਿਵਾਰ ਦਾ ਪਰਮਜੀਤ ਸਿੰਘ ਪੁੱਤਰ ਤਾਰਾ ਸਿੰਘ ਅਤੇ ਇਸ ਦੀ ਪਤਨੀ ਪਿੰਦਰਪਾਲ ਕੌਰ ਸਿੱਧੂ ਅਤੇ ਇੰਨਾਂ ਦੇ ਬੇਟੇ ਅਵੀਰਾਜ ਸਿੰਘ ਸਿੱਧੂ ਵਾਸੀ ਧਰਮਕੋਟ, ਪੁਲਸ ਇੰਸਪੈਕਟਰ ਦਿਲਬਾਗ ਸਿੰਘ ਪੁੱਤਰ ਚੰਚਲ ਸਿੰਘ ਅਤੇ ਇੰਨਾਂ ਦੀ ਪਤਨੀ ਦਵਿੰਦਰ ਕੌਰ ਵਾਸੀ ਫਰੀਦਕੋਟ ਦਾ ਕੈਨੇਡਾ ਦਾ ਮਲਟੀਪਲ ਵੀਜ਼ਾ ਲਗਵਾ ਕੇ ਦਿੱਤਾ ਹੈ। ਪ੍ਰਿਤਪਾਲ ਸਿੰਘ ਰਣੀਆਂ ਨੇ ਕਿਹਾ ਕਿ ਇਸ ਸੰਸਥਾ ਵਿਚ ਸਟੂਡੈਂਟ/ਵਿਜਟਰ ਵੀਜਾ, ਯੂ. ਐੱਸ. ਏ/ਯੂ. ਕੇ. ਅਤੇ ਪਾਸਪੋਰਟ ਦੀ ਅਪਾਇੰਟਪਿੰਟ, ਏਅਰ ਟਿਕਟ ਅਤੇ ਟਰੈਵਲ ਇੰਸਰੈਂਸ ਤੋਂ ਇਲਾਵਾ ਸਪਾਉਸ ਮੈਰਿਜ ਫਾਈਲਾਂ ਅਤੇ ਟੂਰਿਸਟ ਪੈਕਿਜ ਦੀ ਸਰਵਿਸ ਬਹੁਤ ਤਸਲੀਬਖਸ਼ ਦਿੱਤੀ ਜਾਂਦੀ ਹੈ।

Related News