‘ਬੜੇ ਮੀਆਂ ਛੋਟੇ ਮੀਆਂ’ ਦੇ 7 ਡਾਇਲਾਗ ਫਿਲਮ ਨੂੰ ਬਣਾਉਣਗੇ ਬਲਾਬਸਟਰ

Tuesday, Apr 09, 2024 - 02:04 PM (IST)

‘ਬੜੇ ਮੀਆਂ ਛੋਟੇ ਮੀਆਂ’ ਦੇ 7 ਡਾਇਲਾਗ ਫਿਲਮ ਨੂੰ ਬਣਾਉਣਗੇ ਬਲਾਬਸਟਰ

ਮੁੰਬਈ (ਬਿਊਰੋ) - ਅਕਸ਼ੈ ਕੁਮਾਰ ਤੇ ਟਾਈਗਰ ਸ਼ਰਾਫ ਸਟਾਰਰ ਫਿਲਮ ‘ਬੜੇ ਮੀਆਂ ਛੋਟੇ ਮੀਆਂ’ 10 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ। ਫਿਲਮ ’ਚ ਐਕਸ਼ਨ, ਕਾਮੇਡੀ ਤੇ ਰੋਮਾਂਸ ਦੇਖਣ ਨੂੰ ਮਿਲੇਗਾ। ਇਸ ਦੌਰਾਨ 7 ਅਜਿਹੇ ਡਾਇਲਾਗ ਹਨ, ਜੋ ਫਿਲਮ ਨੂੰ ਬਲਾਕਬਸਟਰ ਬਣਾ ਸਕਦੇ ਹਨ। 

ਇਹ ਖ਼ਬਰ ਵੀ ਪੜ੍ਹੋ : ਗਾਇਕਾ ਅੰਮ੍ਰਿਤਾ ਵਿਰਕ ਨੇ ਸਾਂਝੀ ਕੀਤੀ ਦਰਦਨਾਕ ਪੋਸਟ, ਦੱਸਿਆ ਕਿਵੇਂ ਵੀਜ਼ਾ ਲੈਣ ਜਾ ਰਹੀ ਕੁੜੀ ਪਹੁੰਚੀ ਮੌਤ ਦੇ ਮੂੰਹ 'ਚ

‘ਪ੍ਰਲਯਮ, ਸਰਵਨਾਸ਼ਮ ਵਿਧੀਕੁੰਨ ਮਹਾ ਪ੍ਰਲਯਮ’, ‘ਦਿਲ ਸੇ ਸੋਲਜ਼ਰ, ਦਿਮਾਗ ਸੇ ਸ਼ੈਤਾਨ ਹੈਂ ਹਮ’, ‘ਬਚ ਕੇ ਰਹਿਨਾ ਹਮਸੇ, ਹਿੰਦੁਸਤਾਨ ਹੈਂ ਹਮ’, ਹਿੰਦੁਸਤਾਨ ਖ਼ਤਮ ਹੋ ਜਾਏਗਾ, ਮੁਝੇ ਕੌਣ ਰੋਕੇਗਾ? ਤੇ ‘ਪ੍ਰਲਯ ਆਨੇ ਵਾਲਾ ਹੈ, ਏਕ ਐਸਾ ਪ੍ਰਲਯ ਜੋ ਭੂਤ, ਵਰਤਮਾਨ ਔਰ ਭਵਿਸ਼ਯ ਕੋ ਬਦਲ ਦੇਗਾ, ਏਕ ਐਸਾ ਪ੍ਰਲਯ ਜੋ ਅੱਛੀ ਔਰ ਬੁਰੀ ਜੰਗ ਕੋ ਹਮੇਸ਼ਾ ਕੇ ਲਿਏ ਖ਼ਤਮ ਕਰ ਦੇਗਾ’। ਇਹ ਡਾਇਲਾਗ ਦੇਸ਼ ਭਗਤੀ ਦੀ ਭਾਵਨਾ ਜਗਾਉਂਦੇ ਹਨ ਤੇ ਦਿਲ ਜਿੱਤਣ ਵਾਲੇ ਵੀ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News