ਬੇਔਲਾਦ ਚਾਚੀ ਨੇ ਕੱਟੀ ਸੀ ਨਬਜ਼, ਮਹੀਨੇ ਬਾਅਦ ਮਾਸੂਮ ਨੇ ਹਾਰੀ ਜ਼ਿੰਦਗੀ ਦੀ ਜੰਗ (ਵੀਡੀਓ)

Tuesday, Feb 27, 2018 - 03:58 PM (IST)

ਫਰੀਦਕੋਟ (ਜਗਤਾਰ) - ਬੇਔਲਾਦ ਚਾਚੀ ਦੀ ਨਫਤਰ ਦਾ ਸ਼ਿਕਾਰ ਹੋਈ 7 ਸਾਲਾ ਮਸੂਮ ਦੀ ਫਰੀਦਕੋਟ ਦੇ ਹਸਪਤਾਲ 'ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਕਰੀਬ ਇਕ ਮਹੀਨਾ ਪਹਿਲਾਂ 7 ਸਾਲਾ ਖੁਸ਼ਦੀਪ ਕੌਰ ਦੀ ਚਾਚੀ ਨੇ ਉਸ ਦੀ ਨਬਜ਼ ਕੱਟ ਦਿੱਤੀ ਸੀ ਤੇ ਫਿਰ ਉਸ ਦੇ ਹੱਥ ਪੈਰ ਬੰਨ੍ਹ ਕੇ ਉਸ ਨੂੰ ਬਾਕਸ ਬੈੱਡ 'ਚ ਬੰਦ ਕਰ ਦਿੱਤਾ ਸੀ। ਇਕ ਮਹੀਨੇ ਤੋਂ ਬੱਚੀ ਹਸਪਤਾਲ'ਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦੀ ਰਹੀ ਤੇ ਆਖਿਰਕਾਰ ਜ਼ਿੰਦਗੀ ਦੀ ਜੰਗ ਹਾਰ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆ ਡੀ. ਐੱਸ. ਪੀ. ਮਨਮਿੰਦਰਬੀਰ ਸਿੰਘ ਨੇ ਦੱਸਿਆ ਕਿ ਦੋਸ਼ੀ ਚਾਚੀ ਪਹਿਲਾਂ ਤੋਂ ਹੀ ਗ੍ਰਿਫਤਾਰ ਕੀਤਾ ਹੋਇਆ ਹੈ।


Related News