ਹਰਪ੍ਰੇਮ ਬਣੇ ਬਲਾਕ ਕਾਂਗਰਸ ਭੂੰਗਾ ਦੇ ਪ੍ਰਧਾਨ

Monday, Feb 11, 2019 - 04:56 AM (IST)

ਹਰਪ੍ਰੇਮ ਬਣੇ ਬਲਾਕ ਕਾਂਗਰਸ ਭੂੰਗਾ ਦੇ ਪ੍ਰਧਾਨ
ਹੁਸ਼ਿਆਰਪੁਰ (ਆਨੰਦ)-ਕਾਂਗਰਸ ਹਾਈ ਕਮਾਨ ਨੇ ਮਾਸਟਰ ਹਰਪ੍ਰੇਮ ਵਸ਼ਿਸ਼ਟ ਨੂੰ ਉਨ੍ਹਾਂ ਦੀਆਂ ਇਲਾਕੇ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਵੇਖਦਿਆਂ ਬਲਾਕ ਭੂੰਗਾ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਮੌਕੇ ਨੰਬਰਦਾਰ ਸ਼ਿਵ ਕੁਮਾਰ, ਜੋਗ ਰਾਜ, ਮਹੇਸ਼ ਕੁਮਾਰ, ਹਰਵਿੰਦਰ ਕੁਮਾਰ, ਸਤੀਸ਼ ਕੁਮਾਰ, ਕਸ਼ਮੀਰੀ ਲਾਲ, ਸ਼ਿਵ ਕੁਮਾਰ ਆਦਿ ਹਾਜ਼ਰ ਸਨ। 10ਐਚਐਸਪੀਆਨੰਦ 3

Related News