ਬਲਾਕ ਸੰਮਤੀ ਦਸੂਹਾ ਦੀਆ 19 ਜ਼ੋਨਾਂ ਦੇ 13 ਨਤੀਜਿਆਂ ‘ਚ 11 ''ਆਪ'' ਤੇ 2 ਕਾਂਗਰਸ ਦੇ ਉਮੀਦਵਾਰ ਰਹੇ ਜੇਤੂ
Wednesday, Dec 17, 2025 - 06:37 PM (IST)
ਦਸੂਹਾ (ਝਾਵਰ) : ਦਸੂਹਾ ਬਲਾਕ ਸੰਮਤੀ ਦੀ ਗਿਣਤੀ ਵਿੱਚ ਹੁਣ ਤੱਕ 13 ਨਤੀਜਿਆ ਵਿੱਚ 11 'ਆਪ' ਤੇ 2 ਕਾਂਗਰਸ ਦੇ ਜੇਤੂ ਰਹੇ। ਦਸੂਹਾ ਦੇ ਜ਼ੋਨ ਸੰਸਾਰਪੁਰ ਤੋਂ ਕਾਂਗਰਸ ਦੇ ਰਮੇਸ਼ ਕੁਮਾਰ ਜੈਤੂ, ਪੱਸੀ ਕੰਢੀ ਜ਼ੋਨ ਤੋਂ 'ਆਪ' ਦੇ ਉਸ਼ਾ ਰਾਣੀ, ਬਡਲਾ ਜ਼ੋਨ ਤੋਂ ਆਪ ਦੇ ਜਸਪਾਲ ਸਿੰਘ, ਬਿੱਸੋਚੱਕ ਜ਼ੋਨ ਤੋਂ ਆਪ ਦੇ ਰਜਵੰਤ ਕੌਰ, ਮੀਰਪੁਰ ਜ਼ੋਨ ਤੋਂ ਆਪ ਦੇ ਗਗਨਦੀਪ ਸਿੰਘ ਚੀਮਾ, ਕੱਲੋਵਾਲ ਜ਼ੋਨ ਤੋਂ ਆਪ ਦੇ ਗੁਰਪ੍ਰੀਤ ਸਿੰਘ ਲਵਲੀ, ਪੰਨਵਾਂ ਜ਼ੋਨ ਤੋਂ ਆਪ ਦੇ ਮਨਜੀਤ ਕੋਰ, ਰਛਪਾਲਮਾਂ ਜ਼ੋਨ ਤੋਂ ਆਪ ਦੇ ਪਰਮਜੀਤ ਕੌਰ ਜੈਤੂ, ਉੱਚੀ ਬੱਸੀ ਜ਼ੋਨ ਤੋਂ ਪਹਿਲੇ ਹੀ ਆਪ ਦੇ ਨਵਪ੍ਰੀਤ ਕੌਰ ਨਿਰਵਿਰੋਧ ਜੇਤੂ ਰਹੇ, ਘੋਗਰਾ ਜ਼ੋਨ ਤੋਂ ਕਾਂਗਰਸ ਦੇ ਮਨਿੰਦਰ ਕੋਰ, ਮੀਆਂ ਦਾ ਪਿੰਡ ਜ਼ੋਨ ਤੋਂ ਆਪ ਦੇ ਬਲਵੀਰ ਸਿੰਘ, ਹਿੰਮਤਪੁਰ ਜ਼ੋਨ ਤੋਂ ਆਪ ਦੇ ਪਰਮਜੀਤ ਸਿੰਘ ਗੋਗੀ, ਉਸਮਾਨਸਹੀਦ ਜ਼ੋਨ ਤੋਂ ਆਪ ਦੇ ਹਰਮਨਦੀਪ ਸਿੰਘ ਜੇਤੂ ਰਹੇ ਅਤੇ ਬਾਕੀ ਗਿਣਤੀ ਜਾਰੀ ਹੈ।
