ਦਸੂਹਾ 'ਚ 3 ਬਲਾਕ ਸੰਮਤੀ ਜ਼ੋਨਾਂ ਦੇ ਨਤੀਜੇ ਆਏ, ਦੋ 'ਤੇ 'ਆਪ' ਤੇ ਇਕ ਜ਼ੋਨ 'ਤੇ ਕਾਂਗਰਸ ਜੇਤੂ
Wednesday, Dec 17, 2025 - 01:44 PM (IST)
ਦਸੂਹਾ (ਝਾਵਰ)- ਬਲਾਕ ਸੰਮਤੀ ਦਸੂਹਾ ਵਿਚ ਲਗਾਤਾਰ ਵੋਟਾਂ ਦੀ ਗਿਣਤੀ ਜਾਰੀ ਹੈ। ਬਲਕਾ ਸੰਮਤੀ ਦਸੂਹਾ ਵਿਚ ਕੁੱਲ੍ਹ 19 ਜ਼ੋਨ ਹਨ, ਜਿਨਾਂ ਵਿੱਚੋਂ ਪਹਿਲੇ ਹੀ 'ਆਪ' ਪਾਰਟੀ ਨੇ ਉੱਚੀ ਬੱਸੀ ਜ਼ੋਨ ਸਰਬਸੰਮਤੀ ਨਾਲ ਜਿੱਤ ਲਈ ਸੀ ਅਤੇ ਹੁਣ 18 ਜ਼ੋਨਾਂ ਦੀਆਂ ਗਿਣਤੀਆਂ ਦਸੂਹਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਵਿਖੇ ਹੋ ਰਹੀਆਂ ਹਨ। ਹੁਣ ਤੱਕ ਤਿੰਨ ਸੰਮਤੀ ਜ਼ੋਨਾਂ ਦੇ ਨਤੀਜੇ ਆ ਚੁੱਕੇ ਹਨ, ਜਿਨਾਂ ਵਿੱਚ ਸੰਸਾਰ ਭਰ ਜ਼ੋਨ ਤੋਂ ਕਾਂਗਰਸ ਦੇ ਰਮੇਸ਼ ਕੁਮਾਰ ਜਿੱਥੇ ਹਨ ਅਤੇ ਬਟਲਾ ਜ਼ੋਨ ਅਤੇ ਵਿਰਸਾ ਜ਼ੋਨ ਤੋਂ 'ਆਪ' ਉਮੀਦਵਾਰ ਜੇਤੂ ਰਹੇ।
ਇਹ ਵੀ ਪੜ੍ਹੋ: ਪੰਜਾਬ 'ਚ ਫਿਰ ਚੱਲ ਗਈਆਂ ਗੋਲ਼ੀਆਂ! ਠਾਹ-ਠਾਹ ਦੀ ਆਵਾਜ਼ ਨਾਲ ਕੰਬਿਆ ਇਹ ਇਲਾਕਾ, ਸਹਿਮੇ ਲੋਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
