ਸਾਲ-2025 'ਚ ਕਦੋਂ-ਕਦੋਂ ਹੋਣਗੀਆਂ ਸਰਕਾਰੀ ਛੁੱਟੀਆਂ, ਜਾਰੀ ਹੋਇਆ ਕੈਲੰਡਰ
Saturday, Dec 28, 2024 - 10:25 AM (IST)
ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਨੇ ਸਾਲ 2025 ਦੀਆਂ ਛੁੱਟੀਆਂ ਦਾ ਕੈਲੰਡਰ ਜਾਰੀ ਕਰ ਦਿੱਤਾ ਹੈ। ਗ੍ਰਹਿ ਸਕੱਤਰ ਮਨਪ੍ਰੀਤ ਬਰਾੜ ਵਲੋਂ ਜਾਰੀ ਛੁੱਟੀਆਂ ਦੇ ਕੈਲਡਰ 2025 ਦੇ ਤਹਿਤ ਸ਼ਨੀਵਾਰ ਅਤੇ ਐਤਵਾਰ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸਰਕਾਰੀ ਛੁੱਟੀਆਂ ਆ ਰਹੀ ਹਨ।
ਇਹ ਵੀ ਪੜ੍ਹੋ : Social Media 'ਤੇ ਆਹ ਕੰਮ ਕਰਨ ਵਾਲੇ ਸਾਵਧਾਨ! ਰੱਦ ਹੋ ਸਕਦੈ ਲਾਇਸੈਂਸ
8 ਤਿਉਹਾਰ ਸੋਮਵਾਰ ਨੂੰ ਹੋਣ ਦੇ ਕਾਰਨ 3 ਦਿਨਾਂ ਦੀ ਛੁੱਟੀ ਦਾ ਪੈਕਜ ਬਣ ਰਿਹਾ ਹੈ। ਮੁਲਾਜ਼ਮ ਸਿਰਫ ਇਕ ਦਿਨ ਦੀ ਜ਼ਿਆਦਾ ਛੁੱਟੀ ਲੈ ਕੇ 4 ਦਿਨ ਛੁੱਟੀ 'ਤੇ ਪਰਿਵਾਰ ਨਾਲ ਘੁੰਮਣ ਜਾ ਸਕਦੇ ਹਨ। 3 ਤਿਉਹਾਰ ਵੀਰਵਾਰ ਨੂੰ ਆ ਰਹੇ ਹਨ। ਸ਼ੁੱਕਰਵਾਰ ਨੂੰ ਛੁੱਟੀ ਲੈ ਕੇ ਕਿਤੇ ਵੀ 4 ਦਿਨ ਘੁੰਮਣ ਦਾ ਪ੍ਰੋਗਰਾਮ ਬਣਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 9 ਘੰਟੇ ਨਹੀਂ ਚੱਲਣਗੀਆਂ ਬੱਸਾਂ ਤੇ ਟਰੇਨਾਂ, ਸਰਕਾਰੀ ਤੇ ਨਿੱਜੀ ਅਦਾਰੇ ਰਹਿਣਗੇ ਬੰਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8