ਪਟਿਆਲਾ : ਭਾਖੜਾ ਨਹਿਰ ਦੇ ਪੁਲ ਨੇੜਿਓਂ ਕਾਲਜ ਵਿਦਿਆਰਥਣ ਦੀ ਲਾਸ਼ ਬਰਾਮਦ (ਵੀਡੀਓ)

07/16/2018 1:59:40 PM

ਪਟਿਆਲਾ (ਪੰਜੋਲਾ) : ਇੱਥੇ ਸੋਮਵਾਰ ਸਵੇਰੇ ਨਾਭਾ ਰੋਡ 'ਤੇਭਾਖੜਾ ਨਹਿਰ ਦੇ ਪੁਲ ਨੇੜਿਓਂ ਕਾਲਜ ਵਿਦਿਆਰਥਣ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਲੜਕੀ ਸੁਮਿਤ ਕੌਰ ਥਾਪਰ ਕਾਲਜ 'ਚ ਪੜ੍ਹਦੀ ਸੀ ਅਤੇ ਅੱਜ ਹੀ ਆਪਣਾ 4 ਸਾਲਾਂ ਦਾ ਕੋਰਸ ਪੂਰਾ ਕਰਕੇ ਵਾਪਸ ਘਰ ਜਾ ਰਹੀ ਸੀ। ਇਸ ਤੋਂ ਪਹਿਲਾਂ ਭਾਖੜਾ ਨਹਿਰ ਨੇੜਿਓਂ ਉਸ ਦੀ ਲਾਸ਼ ਬਰਾਮਦ ਕੀਤੀ ਗਈ। ਇਸ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੀ ਪੁਲਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੂੰ ਵੀ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ।


Related News