Instagram ''ਤੇ ਆਈ Advertisement ਨੇ ਕੀਤਾ ਕੰਗਾਲ, ਵੱਜੀ 16 ਲੱਖ ਦੀ ਠੱਗੀ
Tuesday, Feb 11, 2025 - 04:16 PM (IST)
![Instagram ''ਤੇ ਆਈ Advertisement ਨੇ ਕੀਤਾ ਕੰਗਾਲ, ਵੱਜੀ 16 ਲੱਖ ਦੀ ਠੱਗੀ](https://static.jagbani.com/multimedia/2022_9image_14_13_498436740stockmarket2.jpg)
ਲੁਧਿਆਣਾ (ਰਾਜ): ਸਟੋਕ ਟ੍ਰੇਡਿੰਗ ਅਕਾਊਂਟ ਵਿਚ ਜ਼ਿਆਦਾ ਫ਼ਾਇਦਾ ਦੇਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਦੇ ਦੋਸ਼ ਹੇਠ ਥਾਣਾ ਸਾਈਬਰ ਕ੍ਰਾਈਮ ਦੀ ਪੁਲਸ ਨੇ ਇਰਵਿਨਪ੍ਰੀਤ ਸਿੰਘ ਦੀ ਸ਼ਿਕਾਇਤ 'ਤੇ ਅਣਪਛਾਤੇ ਲੋਕਾਂ 'ਤੇ ਕੇਸ ਦਰਜ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀਆਂ ਔਰਤਾਂ ਨੂੰ ਜਲਦ ਮਿਲਣਗੇ 1100-1100 ਰੁਪਏ!
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੂੰ ਇੰਸਟਾਗ੍ਰਾਮ 'ਤੇ ਵਿਗਿਆਪਨ ਆਇਆ ਸੀ। ਜਦੋਂ ਕਲਿੱਕ ਕੀਤਾ ਤਾਂ ਵ੍ਹਟਸਐਪ ਖੁੱਲ੍ਹ ਗਿਆ ਤੇ ਮੁਲਜ਼ਮਾਂ ਨੇ ਉਸ ਨੂੰ ਵ੍ਹਟਸਐਪ ਗਰੁੱਪ ਵਿਚ ਸ਼ਾਮਲ ਕੀਤਾ ਤੇ ਉਸ ਨੂੰ ਝਾਂਸਾ ਦੇ ਕੇ 16 ਲੱਖ 8 ਹਜ਼ਾਰ ਰੁਪਏ ਠੱਗ ਲਏ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8