ਪੰਜਾਬ 'ਚ RDX ਨਾਲ ਲੋਡਿਡ ਵਿਸਫੋਟਕ ਸਮੱਗਰੀ ਬਰਾਮਦ, ਡਰੋਨ ਜ਼ਰੀਏ ਭੇਜੀ ਗਈ

Thursday, Oct 17, 2024 - 11:05 AM (IST)

ਪੰਜਾਬ 'ਚ RDX ਨਾਲ ਲੋਡਿਡ ਵਿਸਫੋਟਕ ਸਮੱਗਰੀ ਬਰਾਮਦ, ਡਰੋਨ ਜ਼ਰੀਏ ਭੇਜੀ ਗਈ

ਅਬੋਹਰ : ਫਾਜ਼ਿਲਕਾ 'ਚ ਅਬੋਹਰ ਸੈਕਟਰ ਦੇ ਭਾਰਤ-ਪਾਕਿਸਤਾਨ ਸਰਹੱਦੀ ਇਲਾਕੇ ਦੀ ਬੀ. ਓ. ਪੀ. ਬਹਾਦਰ ਕੇ ਦੇ ਨੇੜੇ ਡਰੋਨ ਦੇ ਜ਼ਰੀਏ ਭੇਜੀ ਗਈ ਵਿਸਫੋਟਕ ਸਮੱਗਰੀ ਬਰਾਮਦ ਹੋਈ ਹੈl ਇਸ ਦੇ ਨਾਲ ਬੈਟਰੀਆਂ ਅਤੇ ਟਾਈਮਰ ਵੀ ਹਨ।

ਇਹ ਵੀ ਪੜ੍ਹੋ : ਭੂੰਦੜ ਸਣੇ ਜੱਥੇਦਾਰ ਨੂੰ ਮਿਲਣ ਪੁੱਜੇ ਅਕਾਲੀ ਆਗੂ, ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫ਼ੇ ਮਗਰੋਂ ਭਖੀ ਸਿਆਸਤ

ਹਾਲਾਂਕਿ ਇਸ ਦੀ ਬਰਾਮਦਗੀ ਕਰਨ ਤੋਂ ਬਾਅਦ ਬੀ. ਐੱਸ. ਐੱਫ. ਨੇ ਇਸ ਨੂੰ ਫਾਜ਼ਿਲਕਾ ਦੇ ਸਟੇਟ ਸਪੈਸ਼ਲ ਸੈੱਲ ਨੂੰ ਸੌਂਪ ਦਿੱਤਾ ਹੈ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਇਸ ਮਾਮਲੇ 'ਚ ਅੱਗੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਜ਼ਿਮਨੀ ਚੋਣਾਂ ਲਈ ਸਜਿਆ ਮੈਦਾਨ, ਹਾਲੇ ਵੀ ਰੁੱਸੇ ਬੈਠੇ ਪ੍ਰਧਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Babita

Content Editor

Related News