ਕੈਨੇਡਾ ਜਾਣ ਦਾ ਸੁਫ਼ਨਾ ਹੋਵੇਗਾ ਪੂਰਾ, ਇੰਝ ਕਰੋ ਅਪਲਾਈ
Monday, May 20, 2024 - 10:18 AM (IST)
 
            
            ਇੰਟਰਨੈਸ਼ਨਲ ਡੈਸਕ- ਕੈਨੇਡਾ ਜਾਣ ਦੇ ਚਾਹਵਾਨਾਂ ਲਈ ਖੁਸ਼ਖ਼ਬਰੀ ਹੈ। ਕੈਨੇਡਾ ਨੇ ਨੈਨੀ/ਨਰਸਾਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਇਸ ਸਮੇਂ ਕੈਨੇਡਾ ਵਿੱਚ ਨਰਸਾਂ ਅਤੇ ਨੈਨੀਜ਼ ਲਈ ਬਹੁਤ ਸਾਰੀਆਂ ਨੌਕਰੀਆਂ ਖੁੱਲ੍ਹੀਆਂ ਹਨ। ਇਸ ਤਰ੍ਹਾਂ ਨੈਨੀ ਵੀਜ਼ਾ ਜ਼ਰੀਏ ਤੁਸੀਂ ਕੈਨੇਡਾ ਜਾਣ ਦਾ ਸੁਫ਼ਨਾ ਪੂਰਾ ਕਰ ਸਕਦੇ ਹੋ। ਚੰਗੀ ਗੱਲ ਹੈ ਕਿ +2 ਪਾਸ ਵਾਲੇ ਵੀ ਅਪਲਾਈ ਕਰ ਸਕਦੇ ਹਨ। ਉੱਥੇ ਪਹੁੰਚ ਕੇ ਤੁਸੀਂ ਜਲਦੀ ਹੀ ਕੈਨੇਡਾ ਦੀ ਪੀ.ਆਰ ਪਾ ਸਕਦੇ ਹੋ।
ਇਕ ਵਾਰ ਸੈਟਲ ਹੋਣ 'ਤੇ ਸਪਾਊਸ ਵੀਜ਼ਾ ਲਈ ਵੀ ਆਸਾਨੀ ਨਾਲ ਅਪਲਾਈ ਕੀਤਾ ਜਾ ਸਕਦਾ ਹੈ। ਕੈਨੇਡਾ ਵਿੱਚ ਭਾਰਤੀ ਨਰਸਾਂ ਅਤੇ ਨੈਨੀਜ਼ ਦੀ ਬਹੁਤ ਮੰਗ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਤੁਹਾਨੂੰ ਚੰਗੇ ਕੰਸਲਟੈਂਟ ਦੀ ਲੋੜ ਹੋਵੇਗੀ। ਇਸ ਲਈ ਤੁਸੀਂ 7710290013 ਨੰਬਰ 'ਤੇ ਸੰਪਰਕ ਕਰ ਸਕਦੇ ਹੋ। ਇਸ ਕੰਪਨੀ ਦੀ ਸਫਲਤਾ ਦਰ 100 ਫ਼ੀਸਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            