ਸ਼ੱਕੀ ਹਾਲਤ ''ਚ ਨੌਜਵਾਨ ਦੀ ਮੌਤ

Tuesday, Mar 06, 2018 - 04:40 AM (IST)

ਸ਼ੱਕੀ ਹਾਲਤ ''ਚ ਨੌਜਵਾਨ ਦੀ ਮੌਤ

ਹੁਸ਼ਿਆਰਪੁਰ, (ਅਮਰਿੰਦਰ)- ਸ਼ੱਕੀ ਹਾਲਤ 'ਚ ਪਿੰਡ ਭੂੰਗਾ ਦੇ ਇਕ 28 ਸਾਲਾ ਨੌਜਵਾਨ ਜਸਟਿਨ ਪੁੱਤਰ ਇਲਾਰੂਸ ਮੂਲ ਵਾਸੀ ਝਾਰਖੰਡ ਦੀ ਇਲਾਜ ਦੌਰਾਨ ਜਲੰਧਰ ਦੇ ਇਕ ਨਿੱਜੀ ਹਸਪਤਾਲ 'ਚ ਮੌਤ ਹੋ ਗਈ। ਮ੍ਰਿਤਕ ਹੁਸ਼ਿਆਰਪੁਰ ਦੀ ਇਕ ਪ੍ਰਾਈਵੇਟ ਫੈਕਟਰੀ ਵਿਚ ਕੰਮ ਕਰਦਾ ਸੀ। ਪੋਸਟਮਾਰਟਮ ਤੋਂ ਬਾਅਦ ਪੁਲਸ ਨੇ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ।


Related News