ਲੁਧਿਆਣਾ 'ਚ ਘਰ 'ਚੋਂ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ, ਕਮਰੇ 'ਚੋਂ ਮਿਲੇ ਬਲ਼ੇ ਹੋਏ ਕੋਲੇ

Wednesday, Jan 17, 2024 - 01:28 PM (IST)

ਲੁਧਿਆਣਾ 'ਚ ਘਰ 'ਚੋਂ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ, ਕਮਰੇ 'ਚੋਂ ਮਿਲੇ ਬਲ਼ੇ ਹੋਏ ਕੋਲੇ

ਲੁਧਿਆਣਾ (ਰਾਜ) : ਇੱਥੇ ਫੋਕਲ ਪੁਆਇੰਟ ਇਲਾਕੇ 'ਚ ਇਕ ਘਰ 'ਚ ਪਤੀ-ਪਤਨੀ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪਤੀ-ਪਤਨੀ ਦੀਆਂ ਲਾਸ਼ਾਂ ਸ਼ੱਕੀ ਹਾਲਾਤ 'ਚ ਘਰ 'ਚੋਂ ਬਰਾਮਦ ਕੀਤੀਆਂ ਗਈਆਂ ਹਨ। ਫਿਲਹਾਲ ਪੁਲਸ ਨੇ ਦੋਹਾਂ ਲਾਸ਼ਾਂ ਨੂੰ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਹੈ।

ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਖਿਡਾਰੀਆਂ ਲਈ ਕੀਤੇ ਅਹਿਮ ਐਲਾਨ, ਜੇਤੂ ਖਿਡਾਰੀਆਂ ਨੂੰ ਵੰਡੀ ਕਰੋੜਾਂ ਦੀ ਰਾਸ਼ੀ (ਵੀਡੀਓ)

ਪੁਲਸ ਦਾ ਕਹਿਣਾ ਹੈ ਕਿ ਕਮਰੇ 'ਚ ਕੋਲਾ ਬਲਿਆ ਹੋਇਆ ਸੀ ਇਸ ਲਈ ਪੁਲਸ ਨੂੰ ਸ਼ੱਕ ਹੈ ਕਿ ਦੋਹਾਂ ਪਤੀ-ਪਤਨੀ ਦੀ ਮੌਤ ਗੈਸ ਚੜ੍ਹਨ ਕਾਰਨ ਹੋਈ ਹੈ। ਫਿਲਹਾਲ ਪੋਸਟ ਮਾਰਟਮ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਦਰਦਨਾਕ ਹਾਦਸਾ : 4 ਪੁਲਸ ਮੁਲਾਜ਼ਮਾਂ ਦੀ ਮੌਤ, ਮੁਸ਼ਕਲ ਨਾਲ ਬੱਸ 'ਚੋਂ ਕੱਢਿਆ ਬਾਹਰ (ਵੀਡੀਓ)

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Babita

Content Editor

Related News