'ਪਟਿਆਲਾ' ਦੇ ਇਨ੍ਹਾਂ ਇਲਾਕਿਆਂ 'ਚ 'ਕਾਂਗਰਸ' ਨੇ ਗੱਡੇ ਜਿੱਤ ਦੇ ਝੰਡੇ, ਜਾਣੋ ਕੀ ਰਿਹਾ ਚੋਣ ਨਤੀਜਾ

Wednesday, Feb 17, 2021 - 01:04 PM (IST)

'ਪਟਿਆਲਾ' ਦੇ ਇਨ੍ਹਾਂ ਇਲਾਕਿਆਂ 'ਚ 'ਕਾਂਗਰਸ' ਨੇ ਗੱਡੇ ਜਿੱਤ ਦੇ ਝੰਡੇ, ਜਾਣੋ ਕੀ ਰਿਹਾ ਚੋਣ ਨਤੀਜਾ

ਪਟਿਆਲਾ (ਬਲਜਿੰਦਰ) : ਪੰਜਾਬ 'ਚ 14 ਫਰਵਰੀ ਨੂੰ ਪਈਆਂ ਨਗਰ ਨਿਗਮਾਂ ਅਤੇ ਨਗਰ ਕੌਂਸਲ ਦੀਆਂ ਚੋਣਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ, ਨਾਭਾ, ਸਮਾਣਾ ਅਤੇ ਪਾਤੜਾਂ 'ਚ ਕਾਂਗਰਸ ਨੇ ਆਪਣੀ ਜਿੱਤ ਦੇ ਝੰਡੇ ਗੱਡ ਦਿੱਤੇ ਹਨ। ਇੱਥੇ ਕਾਂਗਰਸੀ ਵਰਕਰਾਂ ਵੱਲੋਂ ਪਾਰਟੀ ਉਮੀਦਵਾਰਾਂ ਦੀ ਜਿੱਤ 'ਤੇ ਜਸ਼ਨ ਮਨਾਏ ਜਾ ਰਹੇ ਹਨ। ਪਟਿਆਲਾ 'ਚ ਚੋਣ ਨਤੀਜੇ ਕੁੱਝ ਇਸ ਤਰ੍ਹਾਂ ਰਹੇ-

ਇਹ ਵੀ ਪੜ੍ਹੋ : 'ਡੇਰਾਬੱਸੀ' 'ਚ ਕਾਂਗਰਸ ਨੇ ਬਹੁਮਤ ਹਾਸਲ ਕਰਦਿਆਂ ਜਿੱਤੀਆਂ 13 ਸੀਟਾਂ, ਜਾਣੋ ਬਾਕੀ ਸੀਟਾਂ ਦਾ ਹਾਲ

PunjabKesari
ਰਾਜਪੁਰਾ (ਕੁੱਲ ਸੀਟਾਂ-31)
ਕਾਂਗਰਸ-27
ਸ਼੍ਰੋਮਣੀ ਅਕਾਲੀ ਦਲ-1
ਆਮ ਆਦਮੀ ਪਾਰਟੀ-1
ਭਾਰਤੀ ਜਨਤਾ ਪਾਰਟੀ-2

ਇਹ ਵੀ ਪੜ੍ਹੋ : ਸਥਾਨਕ ਚੋਣਾਂ : 'ਸਮਰਾਲਾ' ’ਚ ਕਾਂਗਰਸ ਦੀ ਵੱਡੀ ਜਿੱਤ, 10 ਸਾਲਾਂ ਬਾਅਦ ਮੁੜ ਹਾਸਲ ਕੀਤੀ ਪ੍ਰਧਾਨਗੀ

PunjabKesari
ਨਾਭਾ (ਕੁੱਲ ਸੀਟਾਂ-23)
ਕਾਂਗਰਸ-14
ਸ਼੍ਰੋਮਣੀ ਅਕਾਲੀ ਦਲ-6
ਆਜ਼ਾਦ ਉਮੀਦਵਾਰ-3
ਆਮ ਆਦਮੀ ਪਾਰਟੀ-0
ਭਾਰਤੀ ਜਨਤਾ ਪਾਰਟੀ-0

ਇਹ ਵੀ ਪੜ੍ਹੋ : 'ਪਟਿਆਲਾ' 'ਚ ਵੋਟਾਂ ਦੀ ਗਿਣਤੀ ਦੌਰਾਨ ਨਤੀਜੇ ਆਉਣੇ ਸ਼ੁਰੂ, ਜਾਣੋ ਕਿਸ ਉਮੀਦਵਾਰ ਦੀ ਹੋਈ ਜਿੱਤ

PunjabKesari
ਸਮਾਣਾ (ਕੁੱਲ ਸੀਟਾਂ-21)
ਕਾਂਗਰਸ-18
ਸ਼੍ਰੋਮਣੀ ਅਕਾਲੀ ਦਲ-1
ਆਜ਼ਾਦ ਉਮੀਦਵਾਰ-2
ਆਮ ਆਦਮੀ ਪਾਰਟੀ-0
ਭਾਰਤੀ ਜਨਤਾ ਪਾਰਟੀ-0

PunjabKesari
ਪਾਤੜਾਂ (ਕੁੱਲ ਸੀਟਾਂ-17)
ਕਾਂਗਰਸ-7
ਸ਼੍ਰੋਮਣੀ ਅਕਾਲੀ ਦਲ-3
ਆਮ ਆਦਮੀ ਪਾਰਟੀ-1
ਆਜ਼ਾਦ ਉਮੀਦਵਾਰ-6
ਭਾਰਤੀ ਜਨਤਾ ਪਾਰਟੀ-0
ਨੋਟ : ਨਗਰ ਕੌਂਸਲ ਚੋਣਾਂ ਦੇ ਸਾਹਮਣੇ ਆ ਰਹੇ ਨਤੀਜਿਆਂ ਬਾਰੇ ਦਿਓ ਆਪਣੀ ਰਾਏ


author

Babita

Content Editor

Related News