22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

Tuesday, Jan 30, 2018 - 12:38 AM (IST)

1. ਫਰੀਦਕੋਟ— ਡੀ.ਐੱਸ.ਪੀ. ਬਲਜਿੰਦਰ ਸੰਧੂ ਨੇ ਕੀਤੀ ਗੋਲੀ ਮਾਰ ਕੇ ਖ਼ੁਦਕੁਸ਼ੀ
2. ਮੋਗਾ— ਚੋਰਾਂ ਦੇ ਹੌਂਸਲੇ ਬੁਲੰਦ, 6 ਦੁਕਾਨਾਂ ਦਾ ਕੀਤਾ ਸਫਾਇਆ
3. ਪਟਿਆਲਾ— ਹੁਣ ਰਾਤੋਂ-ਰਾਤ ਚਮਕਣਗੀਆਂ ਸ਼ਾਹੀ ਸ਼ਹਿਰ ਪਟਿਆਲਾ ਦੀਆਂ ਸੜਕਾਂ 
4. ਅੰਮ੍ਰਿਤਸਰ— ਅੰਮ੍ਰਿਤਸਰ ਪੁਲਸ ਨੂੰ ਪਈਆਂ ਭਾਜੜਾਂ,ਪੇਸ਼ੀ 'ਤੇ ਆਇਆ ਗੈਂਗਸਟਰ ਮਸਤੀ ਫਰਾਰ
5. ਤਰਨਤਾਰਨ— ਗੌਂਡਰ ਮਾਮਲਾ : ਪਨਾਹਗਾਰਾਂ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ 'ਤੇ ਲਗਾਏ ਧੱੱਕੇਸ਼ਾਹੀ ਦੇ ਦੋਸ਼ 
6. ਗੁਰਦਾਸਪੁਰ— ਥਰਮਲ ਪਲਾਂਟਾਂ ਨੂੰ ਬੰਦ ਕਰਨ ਦੇ ਫੈਸਲੇ ਨੂੰ ਲੈ ਕੇ ਮੁਲਾਜ਼ਮਾਂ 'ਚ ਰੋਸ
7. ਜਲੰਧਰ— ਜਲੰਧਰ 'ਚ ਚੱਲਦੀ ਕਾਰ ਨੂੰ ਲੱਗੀ ਅੱਗ
8. ਮੁਕਤਸਰ— ਅਮਰਿੰਦਰ ਕਹਿੰਦਾ ਮੈਨੂੰ ਵੀ ਮੌਜ ਕਰਨ ਦਿਓ ਤੇ ਆਪ ਵੀ ਕਰੋ: ਪ੍ਰਕਾਸ਼ ਸਿੰਘ ਬਾਦਲ
9. ਕਪੂਰਥਲਾ— dsp ਦੇ ਮੁੰਡੇ ਨੇ ਗੁਆਂਢੀਆਂ ਦੇ ਮਹਿਮਾਨਾਂ 'ਤੇ ਕੀਤਾ ਹਮਲਾ, ਵੀਡੀਓ ਵਾਇਰਲ 
10. ਫਿਰੋਜ਼ਪੁਰ— ਸੂਬਾ ਸਰਕਾਰ ਖ਼ਿਲਾਫ਼ ਭਾਜਪਾ ਤੇ ਅਕਾਲੀ ਦਲ ਦੇ ਵਰਕਰਾਂ ਨੇ ਕੀਤਾ ਪ੍ਰਦਰਸ਼ਨ
11. ਬਠਿੰਡਾ— ਪੰਜਾਬ ਖੇਡ ਵਿਭਾਗ ਨੇ ਬਠਿੰਡਾ 'ਚ ਖਿਡਾਰੀਆਂ ਦੇ ਕਰਵਾਏ ਟਰਾਇਲ
12. ਫਾਜ਼ਿਲਕਾ— ਸਿਹਤ ਸਹੂਲਤਾਂ ਤੋਂ ਵਾਂਝੇ ਨੇ ਜਲਾਲਾਬਾਦ ਦੇ ਵਾਸੀ
13. ਮਾਨਸਾ— ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਜੇਤੂ ਨੂੰ ਕੀਤਾ ਸਨਮਾਨਿਤ
14. ਮੁਹਾਲੀ— ਗੁਰਦੁਆਰਾ ਅੰਬ ਸਾਹਿਬ 'ਚ ਮਨਾਇਆ ਗੁਰੂ ਹਰਿ ਰਾਇ ਜੀ ਦਾ ਪ੍ਰਕਾਸ਼ ਪੁਰਬ
15. ਰੂਪਨਗਰ— ਖਰਾਬ ਫਸਲਾਂ ਦਾ ਖੇਤੀ ਬਾੜੀ ਵਿਭਾਗ ਨੇ ਲਿਆ ਜਾਇਜ਼ਾ
16. ਹੁਸ਼ਿਆਰਪੁਰ— ਨਾਜਾਇਜ਼ ਮਾਇਨਿੰਗ ਖ਼ਿਲਾਫ਼ ਪਿੰਡ ਵਾਸੀਆਂ ਨੇ ਕੀਤੀ ਕਾਰਵਾਈ ਦੀ ਮੰਗ
17. ਸੰਗਰੂਰ— ਕਰਜ਼ ਮਾਫ਼ੀ ਸਬੰਧੀ ਖੇਤ ਮਜਦੂਰਾਂ ਨੇ ਸਰਕਾਰ ਖ਼ਿਲਾਫ਼ ਕੱਢੀ ਰੈਲੀ
18. ਨਵਾਂਸ਼ਹਿਰ— ਮੈਰਿਜ ਰਜਿਸਟ੍ਰੇਸ਼ਨ ਮੌਕੇ 'ਬੇਟੀ ਬਚਾਓ, ਬੇਟੀ ਪੜ੍ਹਾਓ' ਦਾ ਪ੍ਰਣ ਲਾਜ਼ਮੀ
19. ਲੁਧਿਆਣਾ— ਨਵ-ਜਨਮੇ ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਕੀਤਾ ਹੰਗਾਮਾ
20. ਬਰਨਾਲਾ— ਤਨਖਾਹ ਨਾ ਵਧਾਉਣ ਦੇ ਰੋਸ 'ਚ ਹੜਤਾਲ 'ਤੇ ਗਏ ਕੱਚੇ ਸਫਾਈ ਸੇਵਕ
21. ਫਤਿਹਗੜ੍ਹ ਸਾਹਿਬ— ਬੱਸ ਚਾਲਕ ਵੱਲੋਂ ਨਿਯਮਾਂ ਦੇ ਉਡਾਈਆਂ ਜਾ ਰਹੀਆਂ ਨੇ ਧੱਜੀਆਂ
22. ਪਠਾਨਕੋਟ- ਤੇਲ ਦੀਆਂ ਕੀਮਤਾਂ 'ਚ ਵਾਧੇ ਵਿਰੁੱਧ ਸ਼ਿਵ ਸੈਨਾ ਨੇ ਪ੍ਰਗਟਾਇਆ ਰੋਸ


Related News