ਬਜਟ ਇਜਲਾਸ 4 :ਸਪੀਕਰ ਤੋਂ ਨਾਰਾਜ਼ ਹੋਏ ਵਿਰੋਧੀ ਧਿਰ (ਵੀਡੀਓ)

Tuesday, Jun 20, 2017 - 06:37 AM (IST)

ਚੰਡੀਗੜ੍ਹ— ਬਜਟ ਇਜਲਾਸ ਦਾ ਚੌਥਾ ਦਿਨ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ ਸਿੰਘ ਦੇ ਨਾਂ ਰਿਹਾ। ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਨਤਾਵਾਂ ਨੇ ਸਪੀਕਰ 'ਤੇ ਪੱਖਪਾਤ ਦਾ ਇਲਜ਼ਾਮ ਲਗਾ ਨਾਅਰੇਬਾਜੀ ਕਰ ਵਾਕਆਊਟ ਕੀਤਾ ਗਿਆ।
ਇਨ੍ਹਾਂ ਹੀ ਨਹੀਂ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਬਲਵਿੰਦਰ ਬੈਂਸ ਨੇ ਸਪੀਕਰ ਦੇ ਰਿਸ਼ਤੇਦਾਰ 'ਤੇ ਰੇਤ ਘੁਟਾਲੇ ਦੇ ਵੀ ਇਲਜ਼ਾਮ ਲਗਾਏ। ਰਾਣਾ ਗੁਰਜੀਤ ਤੋਂ ਬਾਅਦ ਹੁਣ ਸਪੀਕਰ 'ਤੇ ਇਲਜ਼ਾਮ ਲਗਾ ਕੇ ਵਿਰੋਧੀ ਧਿਰਾਂ ਵਲੋਂ ਸਿਆਸਤ ਨੂੰ ਹੋਰ ਭਖਾ ਦਿੱਤਾ ਗਿਆ ਹੈ।


Related News