ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਅਹੁਦੇਦਾਰਾਂ ਅਤੇ ਕਾਰਜਕਾਰਨੀ ਦੀ ਦੂਜੀ ਸੂਚੀ ਜਾਰੀ

Thursday, Sep 05, 2024 - 05:55 PM (IST)

ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਅਹੁਦੇਦਾਰਾਂ ਅਤੇ ਕਾਰਜਕਾਰਨੀ ਦੀ ਦੂਜੀ ਸੂਚੀ ਜਾਰੀ

ਜੈਤੋ (ਰਘੂਨੰਦਨ ਪਰਾਸ਼ਰ) : ਅੱਜ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਸੂਬਾ ਪ੍ਰਧਾਨ ਅਮਿਤ ਕਪੂਰ ਨੇ ਆਪਣੇ ਸੂਬੇ ਦੀ ਨਵੀਂ ਟੀਮ ਦੀ ਦੂਜੀ ਸੂਚੀ ਜਾਰੀ ਕਰਦੇ ਹੋਏ ਸਮੂਹ ਅਹੁਦੇਦਾਰਾਂ ਅਤੇ ਕਾਰਜਕਾਰਨੀ ਮੈਂਬਰ ਵਪਾਰੀਆਂ ਨੂੰ ਵਧਾਈ ਦਿੱਤੀ। ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਜਨਰਲ ਸਕੱਤਰ ਕੇ. ਕੇ. ਮਹੇਸ਼ਵਰੀ ਮਾਲਪਾਨੀ ਅਤੇ ਮੁੱਖ ਮੀਡੀਆ ਸਲਾਹਕਾਰ ਰਘੂਨੰਦਨ ਪਰਾਸ਼ਰ ਅਨੁਸਾਰ ਸੂਬਾਈ ਮੀਤ ਪ੍ਰਧਾਨ ਡਾ. ਵਿਕਾਸ ਛਾਬੜਾ ਬਠਿੰਡਾ ਹੋਣਗੇ ਜਦਕਿ ਸਕੱਤਰ ਪੋਪਿਸ਼ ਬਾਂਸਲ ਮੁਕਤਸਰ, ਕੁਲਭੂਸ਼ਣ ਮਹੇਸ਼ਵਰੀ ਜੈਤੋ, ਸੰਗਠਨ ਸਕੱਤਰ ਅਵਤਾਰ ਸੋਨੀ ਮਲੋਟ, ਸੰਦੀਪ ਓਬਰਾਏ, ਮਨਿੰਦਰ ਨਿੰਦੀ ਬਠਿੰਡਾ, ਸੰਯੁਕਤ ਸਕੱਤਰ ਮੇਹਰ ਚੰਦ ਚਲਾਣਾ ਰਾਮਾਂ ਮੰਡੀ, ਦ੍ਰਵਜੀਤ ਠਾਕੁਰ (ਮੈਰੀ) ਅਤੇ 
ਪ੍ਰਮੋਦ ਜੈਨ ਬਠਿੰਡਾ ਹੋਣਗੇ। 

ਸੂਬਾ ਕਾਰਜਕਾਰਨੀ ਮੈਂਬਰਾਂ ਵਿਚ ਤਜਿੰਦਰ ਬਾਂਸਲ, ਰਾਜੇਸ਼ ਕਟਾਰੀਆ ਬਾਬੂ, ਗੁਰਪ੍ਰੀਤ ਸਿੰਘ, ਅੰਮ੍ਰਿਤ ਲਾਲ ਖੁਰਾਣਾ ਮੁਕਤਸਰ, ਸੁਰੇਸ਼ ਕੁਮਾਰ ਮਲੋਟ, ਸੰਜੀਵ ਕੁਮਾਰ, ਸੁਰੇਸ਼ ਕੁਮਾਰ, ਸੁਨੀਲ ਕੁਮਾਰ ਰਾਮਾ ਮੰਡੀ, ਦੀਪਕ ਸੋਨੀ ਬਠਿੰਡਾ, ਭੀਮ ਸੈਨ ਜਿੰਦਲ, ਸਤਪਾਲ ਮਿੱਤਲ ਜੈਤੋ, ਕੁਲਵਿੰਦਰ ਪੁਨੀਆ, ਰਮੇਸ਼ ਕਾਮਰਾ, ਸਤਪਾਲ ਪਾਲੀ ਮੱਕੜ, ਡਾ. ਜਗਦੀਸ਼ ਸ਼ਰਮਾ ਮਲੋਟ, ਮਨੀਸ਼ ਕੁਮਾਰ, ਭਾਰਤ ਭੂਸ਼ਨ, ਅਰਿਹੰਤ ਗੋਇਲ ਬਰਨਾਲਾ,ਦੁਰਗਾ ਕੌਂਸਲਰ, ਪ੍ਰੇਮ ਸਿੰਗਲਾ ਬਠਿੰਡਾ, ਰੇਸ਼ਮ ਸਿੰਘ ਨੰਬਰਦਾਰ, ਭੋਲਾ ਸਿੰਘ ਸਿਡੂਰੀਆਂ, ਹਰਸ਼ ਭੋਲਾ ਬਠਿੰਡਾ, ਗੋਪਾਲ ਕ੍ਰਿਸ਼ਨ (ਸ਼ੈਲੀ) ਜੈਤੋ ਸ਼ਾਮਲ ਹਨ।


author

Gurminder Singh

Content Editor

Related News