ਬਰਨਾਲਾ ''ਚ ਵੀ ਬਲੈਕਆਊਟ, ਵੱਜਣ ਲੱਗੇ ਸਾਇਰਨ
Saturday, May 10, 2025 - 09:23 PM (IST)

ਬਰਨਾਲਾ : ਪਾਕਿਸਤਾਨੀ ਫੌਜ ਵੱਲੋਂ ਸੀਜ਼ਫਾਇਰ ਦੇ ਉਲੰਘਣ ਮਗਰੋਂ ਪਠਾਨਕੋਟ, ਫਿਰੋਜ਼ਪੁਰ ਵਿਚ ਬਲੈਕਆਊਟ ਕਰ ਦਿੱਤਾ ਗਿਆ। ਇਸ ਮਗਰੋਂ ਹੁਣ ਬਰਨਾਲਾ ਵਿਚ ਵੀ ਬਲੈਅਕਆਊਟ ਕਰ ਦਿੱਤਾ ਗਿਆ। ਇਸ ਦੌਰਾਨ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਬਰਨਾਲਾ ਵਿਚ ਸਾਇਰਨ ਵੀ ਵਜਾਏ ਜਾ ਰਹੇ ਹਨ।