ਪਾਰਟੀ ਛੱਡਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ : ਅਵਿਨਾਸ਼ ਚੰਦਰ (ਵੀਡੀਓ)

10/26/2016 9:17:50 PM

ਜਲੰਧਰ : ਅਕਾਲੀ ਵਿਧਾਇਕ ਅਵਿਨਾਸ਼ ਚੰਦਰ ਦੀ ਘਰ ਵਾਪਸੀ ਦੀਆਂ ਉੱਠ ਰਹੀਆਂ ਅਫਵਾਹਾਂ ''ਤੇ ਅਵਿਨਾਸ਼ ਚੰਦਰ ਨੇ ਵਿਰਾਮ ਲਗਾ ਦਿੱਤਾ ਹੈ। ਅਵਿਨਾਸ਼ ਦਾ ਕਹਿਣਾ ਹੈ ਕਿ ਉਹ ਅਕਾਲੀ ਦਲ ਦੇ ਸਿਪਾਹੀ ਹਨ ਅਤੇ ਪਾਰਟੀ ਛੱਡਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਦੱਸ ਦਈਏ ਕਿ ਪਿਛਲੇ ਦੋ ਦਿਨਾਂ ਤੋਂ ਅਵਿਨਾਸ਼ ਚੰਦਰ ਦੇ ਅਕਾਲੀ ਦਲ ਨੂੰ ਛੱਡ ਕੇ ਬਸਪਾ ਵਿਚ ਜਾਣ ਦੀਆਂ ਮੀਡੀਆ ਵਿਚ ਖਬਰਾਂ ਆ ਰਹੀਆਂ ਸਨ, ਜਿਨ੍ਹਾਂ ਦਾ ਅਵਿਨਾਸ਼ ਨੇ ਖੰਡਣ ਕੀਤਾ ਹੈ।


Gurminder Singh

Content Editor

Related News