ਇਕ ਪਾਸੜ ਪਿਆਰ ''ਚ ਪਾਗਲ ਲੜਕੇ ਨੇ ਇੰਜੀਨੀਅਰਿੰਗ ਵਿਦਿਆਰਥਣ ''ਤੇ ਸੁੱਟਿਆ ਤੇਜ਼ਾਬ

01/16/2017 1:00:12 PM

ਨਵਸਾਰੀ— ਗੁਜਰਾਤ ਦੇ ਨਵਸਾਰੀ ਸ਼ਹਿਰ ''ਚ ਸੋਮਵਾਰ ਨੂੰ ਇਕ ਨੌਜਵਾਨ ਨੇ ਇੰਜੀਨੀਅਰਿੰਗ ਦੀ ਇਕ ਵਿਦਿਆਰਥਣ ''ਤੇ ਤੇਜ਼ਾਬ ਸੁੱਟ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਪੁਲਸ ਸੂਤਰਾਂ ਨੇ ਦੱਸਿਆ ਕਿ ਇਕ ਸਥਾਨਕ ਇੰਜੀਨੀਅਰਿੰਗ ਕਾਲਜ ਦੀ ਵਿਦਿਆਰਥਣ ''ਤੇ ਉਕਤ ਨੌਜਵਾਨ ਨੇ ਸਥਾਨਕ ਬੱਸ ਡਿਪੋ ''ਤੇ ਤੇਜ਼ਾਬ ਸੁੱਟ ਦਿੱਤਾ। ਝੁਲਸੀ ਸਥਿਤੀ ''ਚ ਉਸ ਨੂੰ ਹਸਪਤਾਲ ''ਚ ਭਰਤੀ ਕਰਵਾਇਆ ਗਿਆ ਹੈ। ਸਮਝਿਆ ਜਾਂਦਾ ਹੈ ਕਿ ਨੌਜਵਾਨ ਨੇ ਇਕ ਪਾਸੜ ਪ੍ਰੇਮ ''ਚ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਪੁਲਸ ਉਸ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ।


Disha

News Editor

Related News