ਬਾਰਾਮੂਲਾ ''ਚ ਸੁਰੱਖਿਆ ਬਲਾਂ ਨੇ ਮਾਰ ਸੁੱਟੇ ਲਸ਼ਕਰ ਦੇ 2 ਅੱਤਵਾਦੀ

Thursday, Oct 25, 2018 - 06:59 PM (IST)

ਬਾਰਾਮੂਲਾ—ਜੰਮੂ-ਕਸ਼ਮੀਰ ਦੇ ਬਾਰਾਮੂਲਾ 'ਚ ਵੀਰਵਾਰ ਸ਼ਾਮ ਨੂੰ ਸੁੱਰਖਿਆ ਬਲਾਂ ਨੂੰ ਵੱਡੀ ਕਾਮਯਾਬੀ ਮਿਲੀ। ਐਨਕਾਓਂਟਰ ਦੌਰਾਨ ਜਵਾਨਾਂ ਨੇ 2 ਅੱਤਵਾਦੀਆਂ ਨੂੰ ਮਾਰ ਸੁੱਟਿਆ ਅਤੇ ਆਪਰੇਸ਼ਨ ਨੂੰ ਖਤਮ ਕੀਤਾ। ਟੀ.ਬੀ. ਮੀਡੀਆ ਰਿਪੋਰਟਰਸ ਅਨੁਸਾਰ ਮਾਰੇ ਗਏ ਅੱਤਵਾਦੀਆਂ ਦਾ ਤਾਲੁਕ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਸੀ। ਸੁਰੱਖਿਆ ਨੇ ਖੂਨ ਨਾਲ ਸਣੇ ਉਨ੍ਹਾਂ ਦੀਆਂ ਲਾਸ਼ਾਂ ਦੇ ਨੇੜੇ ਕੁਝ ਹਥਿਆਰ ਵੀ ਬਰਾਮਦ ਕੀਤਾ।


Related News