ਪੰਜਾਬ ''ਚ ਵੱਡੇ ਪੱਧਰ ''ਤੇ  DSPs ਦੇ ਕੀਤੇ ਗਏ ਤਬਾਦਲੇ

Wednesday, Sep 25, 2024 - 06:43 PM (IST)

ਪੰਜਾਬ ''ਚ ਵੱਡੇ ਪੱਧਰ ''ਤੇ  DSPs ਦੇ ਕੀਤੇ ਗਏ ਤਬਾਦਲੇ

ਜਲੰਧਰ/ਚੰਡੀਗੜ੍ਹ (ਵੈੱਬ ਡੈਸਕ)-  ਪੰਜਾਬ ਕੈਬਨਿਟ ਵਿਚ ਫੇਰਬਦਲ ਕਰਨ ਤੋਂ ਬਾਅਦ ਸੂਬਾ ਸਰਕਾਰ ਨੇ ਵੱਡੇ ਪੱਧਰ 'ਤੇ ਤਬਾਦਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਸੂਬਾ ਸਰਕਾਰ ਵੱਲੋਂ ਹੁਣ ਵੱਡੇ ਪੱਧਰ 'ਤੇ ਡੀ. ਐੱਸ. ਪੀ. ਦੇ ਤਬਾਦਲੇ ਗਏ ਹਨ। ਇਸ ਤੋਂ ਪਹਿਲਾਂ 11 ਆਈ. ਏ. ਐੱਸ. ਅਤੇ 38 ਪੀ. ਸੀ. ਐੱਸ. ਅਫ਼ਸਰਾਂ ਅਤੇ 22 ਐੱਸ. ਐੱਸ. ਪੀ. ਦੇ ਤਬਾਦਲੇ ਕੀਤੇ ਹਨ। ਹੁਣ 22 ਡੀ. ਐੱਸ. ਪੀ. ਦੇ ਕੀਤੇ ਗਏ ਤਬਾਦਲਿਆਂ 'ਚ ਇਕ ਏ. ਐੱਸ. ਪੀ. ਵੀ ਸ਼ਾਮਲ ਹੈ। ਡੀ. ਐੱਸ. ਪੀ. ਦੇ ਤਬਾਦਲਿਆਂ ਦੀ ਪੂਰੀ ਸੂਚੀ ਤੁਸੀਂ ਹੇਠਾਂ ਖ਼ਬਰ ਵਿਚ ਵੇਖ ਸਕਦੇ ਹੋ।

PunjabKesari

PunjabKesari

PunjabKesari


author

shivani attri

Content Editor

Related News