ਭਾਰਤ ਦੌਰੇ ''ਤੇ ਆਏ ਟਰੂਡੋ ਦਾ ਟਵਿਟਰ ''ਤੇ ਉੱਡ ਰਿਹੈ ਮਜ਼ਾਕ, ਦੇਖੋ ਟਵੀਟਜ਼

Thursday, Feb 22, 2018 - 10:23 PM (IST)

ਭਾਰਤ ਦੌਰੇ ''ਤੇ ਆਏ ਟਰੂਡੋ ਦਾ ਟਵਿਟਰ ''ਤੇ ਉੱਡ ਰਿਹੈ ਮਜ਼ਾਕ, ਦੇਖੋ ਟਵੀਟਜ਼

ਨਵੀਂ ਦਿੱਲੀ— 17 ਤੋਂ 24 ਫਰਵਰੀ ਤੱਕ ਦੇ ਭਾਰਤ ਦੌਰੇ 'ਤੇ ਪਹੁੰਚੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਯਾਤਰਾ ਦਾ ਸੋਸ਼ਲ ਮੀਡੀਆ 'ਤੇ ਜੰਮ ਕੇ ਮਜ਼ਾਕ ਉੱਡਾਇਆ ਜਾ ਰਿਹਾ ਹੈ। ਜਸਟਿਨ ਟਰੂਡੋ ਦੀ ਹਰ ਮੁਲਾਕਾਤ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਲੋਕਾਂ ਨੇ ਟਵਿਟਰ 'ਤੇ ਉਨ੍ਹਾਂ ਦੀਆਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਹਨ।
ਇਕ ਨਜ਼ਰ ਟਵੀਟਾਂ 'ਤੇ

 


Related News