ਰਾਜ ਸਥਾਪਨਾ ਦਿਵਸ: ਰਾਜ ਮੰਤਰੀ ਨੇ ਦਿਖਾਈ ਮੈਰਾਥਨ ਦੌੜ ਨੂੰ ਹਰੀ ਝੰਡੀ

11/08/2017 3:48:09 PM

ਦੇਹਰਾਦੂਨ— ਰਾਜ ਸਥਾਪਨਾ ਦਿਵਸ 'ਤੇ ਖੇਡ ਵਿਭਾਗ ਨੇ ਮੈਰਾਥਨ ਦੌੜ ਦਾ ਆਯੋਜਨ ਕੀਤਾ ਹੈ। ਇਸ ਦੌੜ 'ਚ ਜ਼ਿਆਦਾਤਰ ਨੌਜਵਾਨਾਂ ਨੇ ਹਿੱਸਾ ਲਿਆ। ਪੌੜੀ 'ਚ 10 ਨਵੰਬਰ ਤੋਂ ਟੈਲੀ ਰੇਡੀਓਲਾਜੀ ਦੀ ਵੀ ਸ਼ੁਰੂਆਤ ਕੀਤੀ ਜਾ ਰਹੀ ਹੈ। ਰਾਜਮੰਤਰੀ ਧਨ ਸਿੰਘ ਰਾਵਤ ਨੇ ਇਸ ਮੈਰਾਥਨ ਦੌੜ ਨੂੰ ਹਰੀ ਝੰਡੀ ਦਿਖਾਈ ਹੈ।
ਉਤਰਾਖੰਡ ਦੇ ਮੁੱਖਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਰਾਜ ਸਥਾਪਨਾ ਦਿਵਸ ਦੇ ਮੌਕੇ 'ਤੇ ਕਿਹਾ ਕਿ ਅਸਥਾਪਨਾ ਸਹੂਲਤਾਂ ਨੂੰ ਵਿਸਤਾਰ ਦੇਣ ਦੀ ਜ਼ਰੂਰਤ ਹੈ। ਇਸ ਦੇ ਨਾਲ-ਨਾਲ ਸੀ.ਐਮ ਨੇ ਕਿਹਾ ਕਿ ਇਲਾਜ ਲਈ ਹੁਣ ਨਵੀਂ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ।


Related News