ਇਸ ਵਿਭਾਗ ''ਚ ਨਿਕਲੀਆਂ ਸਰਕਾਰੀ ਨੌਕਰੀਆਂ, ਮਿਲੇਗੀ 60,000 ਤਨਖਾਹ

08/11/2019 10:56:18 AM

ਨਵੀਂ ਦਿੱਲੀ—ਭਾਰਤੀ ਨੈਸ਼ਨਲ ਹਾਈਵੇਅ ਅਥਾਰਿਟੀ (NHAI) ਨੇ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 30

ਆਖਰੀ ਤਾਰੀਕ- 23 ਅਗਸਤ 2019

ਅਹੁਦਿਆਂ ਦਾ ਵੇਰਵਾ- ਨੌਜਵਾਨ ਪ੍ਰੋਫੈਸ਼ਨਲ (ਲੀਗਲ)

ਉਮਰ ਸੀਮਾ- 32 ਸਾਲ ਤੱਕ 

ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਐੱਲ. ਐੱਲ. ਬੀ. ਡਿਗਰੀ ਪਾਸ ਕੀਤੀ ਹੋਵ। 

ਤਨਖਾਹ-60,000 ਪ੍ਰਤੀ ਮਹੀਨਾ 

ਨੌਕਰੀ ਸਥਾਨ-ਦਿੱਲੀ

ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਮੈਰਿਟ ਆਧਾਰ 'ਤੇ ਹੋਵੇਗੀ।

ਇੰਝ ਕਰੋ ਅਪਲਾਈ-ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://nhai.gov.in/ ਪੜ੍ਹੋ।


Iqbalkaur

Content Editor

Related News