ਸਿਵਲ ਕਾਰੀਗਰਾਂ ਲਈ ਬਹੁਤ ਘੱਟ ਖ਼ਰਚੇ 'ਚ UAE 'ਚ ਨਿਕਲੀਆਂ ਨੌਕਰੀਆਂ, ਮਿਲੇਗੀ ਚੰਗੀ ਤਨਖ਼ਾਹ
Tuesday, Aug 25, 2026 - 08:02 PM (IST)
ਜਲੰਧਰ- ਜੇਕਰ ਤੁਸੀਂ ਵੀ ਬਹੁਤ ਘੱਟ ਖ਼ਰਚੇ 'ਚ UAE ਜਾਣਾ ਚਾਹੁੰਦੇ ਹੋ ਤਾਂ UAE ਦੀ 58 ਸਾਲ ਪੁਰਾਣੀ ਅਰੇਬੀਅਨ ਕੰਸਟ੍ਰਕਸ਼ਨ ਕੰਪਨੀ, ਜਿਸ ਨੂੰ ACC ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਨੂੰ ਭਾਰੀ ਮਾਤਰਾ 'ਚ ਲੋੜ ਹੈ-

ਕੰਪਨੀ ਵੱਲੋਂ 10 ਘੰਟੇ ਡਿਊਟੀ, 26 ਦਿਨ ਕੰਮ ਦੀ ਤਨਖਾਹ ਦਿੱਤੀ ਜਾਵੇਗੀ ਤੇ ਕੰਪਨੀ ਵੱਲੋਂ ਰਹਿਣ ਦੀ ਸਹੂਲਤ ਫ੍ਰੀ ਦਿੱਤੀ ਜਾਵੇਗੀ। ਉਮੀਦਵਾਰ ਦੀ ਉਮਰ 23-48 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ, ਜਿਸ ਦੀ ਕਲਾਇੰਟ ਇੰਟਰਵਿਊ 2 ਸਤੰਬਰ ਨੂੰ ਸ਼ਰਮਨ ਓਵਰਸੀਜ਼ ਦੇ ਜਲੰਧਰ ਸਥਿਤ ਦਫ਼ਤਰ 'ਚ ਹੋਣ ਜਾ ਰਹੀ ਹੈ।
ਵਧੇਰੇ ਜਾਣਕਾਰੀ ਲਈ ਅੱਜ ਹੀ ਭਾਰਤ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਏਜੰਸੀ 'ਸ਼ਰਮਨ ਓਵਰਸੀਜ਼' (Shraman Overseas) ਨਾਲ 243, ਮੋਨਿਕਾ ਟਾਵਰ, ਮਿਲਾਪ ਚੌਂਕ, ਜਲੰਧਰ ਸਥਿਤ ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਚਾਹਵਾਨ ਉਮੀਦਵਾਰ ਮੋਬਾਈਲ ਨੰਬਰ- +91 77079-30303, +91 98883-47348, +91 93177-70773 ਤੇ +91 62399-06773 'ਤੇ ਵੀ ਸੰਪਰਕ ਕਰ ਕੇ ਪੂਰੀ ਜਾਣਕਾਰੀ ਲੈ ਸਕਦੇ ਹਨ।
