ਗੇਂਦ ਸਮਝ ਕੇ ਹੈਂਡ ਗ੍ਰਨੇਡ ਘਰ ਲੈ ਆਇਆ ਨਾਬਾਲਗ ਲੜਕਾ, ਜਦੋਂ ਨਿਕਲਿਆ ਧੂੰਆਂ ਤਾਂ...

Wednesday, Dec 07, 2022 - 02:35 AM (IST)

ਗੇਂਦ ਸਮਝ ਕੇ ਹੈਂਡ ਗ੍ਰਨੇਡ ਘਰ ਲੈ ਆਇਆ ਨਾਬਾਲਗ ਲੜਕਾ, ਜਦੋਂ ਨਿਕਲਿਆ ਧੂੰਆਂ ਤਾਂ...

ਪਟਨਾ (ਅਨਸ) : ਬਿਹਾਰ ਦੇ ਪੂਰਨੀਆ ਜ਼ਿਲ੍ਹੇ ’ਚ ਮੰਗਲਵਾਰ ਨੂੰ ਇਕ ਨਾਬਾਲਗ ਲੜਕੇ ਨੂੰ 2 ਹੈਂਡ ਗ੍ਰਨੇਡ ਮਿਲੇ, ਜਿਨ੍ਹਾਂ ਨੂੰ ਉਹ ਗੇਂਦ ਸਮਝ ਕੇ ਘਰ ਲੈ ਆਇਆ। ਲੜਕਾ ਰੋਪੌਲੀ-ਮੋਹਨਪੁਰ ਰਾਜ ਮਾਰਗ ਨੇੜੇ ਖੇਡ ਰਿਹਾ ਸੀ, ਜਦੋਂ ਉਸ ਨੂੰ ਗ੍ਰਨੇਡ ਮਿਲੇ। ਮੁੰਡੇ ਨੇ ਗ੍ਰਨੇਡ ਦੀ ਪਿੰਨ ਖਿੱਚ ਲਈ। ਗ੍ਰਨੇਡ 'ਚੋਂ ਧੂੰਆਂ ਨਿਕਲਦੇ ਹੀ ਉਹ ਘਰੋਂ ਭੱਜ ਗਿਆ ਅਤੇ ਗੁਆਂਢੀਆਂ ਨੂੰ ਸੂਚਨਾ ਦਿੱਤੀ। ਥਾਣਾ ਰੂਪੋਲੀ ਦੇ ਐੱਸ. ਐੱਚ. ਓ. ਨੂੰ ਸੂਚਨਾ ਮਿਲਦੇ ਹੀ ਬੰਬ ਨਿਰੋਧਕ ਦਸਤੇ ਨਾਲ ਮੌਕੇ ’ਤੇ ਪਹੁੰਚੇ ਅਤੇ ਗ੍ਰਨੇਡ ਨੂੰ ਨਕਾਰਾ ਕਰ ਦਿੱਤਾ।

ਇਹ ਵੀ ਪੜ੍ਹੋ : ਸਹੁਰਾ ਪਰਿਵਾਰ ਨੇ 5 ਸਾਲਾ ਬੱਚੀ ਦੀ ਮਾਂ 'ਤੇ ਢਾਹਿਆ ਤਸ਼ੱਦਦ, ਪੀੜਤਾ ਨੇ ਰੋ-ਰੋ ਦੱਸਿਆ ਦਰਦ

ਨੋਟ - ਇਸ ਖ਼ਬਰ ਬਾਰੇ ਆਪਣੇ ਵਿੱਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News