ਹੋਲੀ ਬੰਪਰ 2026: ਇਸ ਲੱਕੀ ਨੰਬਰ ਦੀ ਚਮਕੀ ਕਿਸਮਤ, ਨਿਕਲਿਆ 3 ਕਰੋੜ ਦਾ ਇਨਾਮ
Sunday, Mar 15, 2026 - 05:00 PM (IST)
ਜਲੰਧਰ (ਵੈੱਬ ਡੈਸਕ)- ਜੇਕਰ ਤੁਸੀਂ ਵੀ ਹੋਲੀ ਬੰਪਰ ਦੀ ਲਾਟਰੀ ਪਾਈ ਹੈ ਤਾਂ ਤੁਹਾਡੇ ਲਈ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ। ਦਰਅਸਲ ਪੰਜਾਬ ਸਟੇਟ ਡੀਅਰ ਲਾਟਰੀ ਦੀ ਚਿਰੋਕਣੀ ਲਾਟਰੀ ਪੰਜਾਬ ਹੋਲੀ ਬੰਪਰ 2026 ਦੇ ਨਤੀਜਿਆਂ ਦਾ ਐਲਾਨ 14 ਮਾਰਚ ਦਿਨ ਸ਼ਨੀਵਾਰ ਨੂੰ ਕੀਤਾ ਗਿਆ। ਇਸ ਲਾਟਰੀ ਵਿਚ ਪਹਿਲਾ ਇਨਾਮ 3 ਕਰੋੜ ਦਾ ਸੀ ਜਦਕਿ ਦੂਜਾ ਇਨਾਮ 50 ਲੱਖ ਅਤੇ ਤੀਜਾ ਇਨਾਮ 25 ਲੱਖ ਦਾ ਐਲਾਨਿਆ ਗਿਆ।
ਉਥੇ ਹੀ ਇਸ ਤੋਂ ਇਲਾਵਾ ਚੌਥੇ ਇਨਾਮ ਵਜੋਂ ਅੱਠ ਲਾਟਰੀ ਟਿਕਟ ਧਾਰਕਾਂ ਨੂੰ 10 ਲੱਖ ਰੁਪਏ ਹਰੇਕ ਨੂੰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਪੰਜਵੇਂ ਸਥਾਨ 'ਤੇ ਰਹਿਣ ਵਾਲੇ ਅੱਠ ਜੇਤੂਆਂ ਨੂੰ 5 ਲੱਖ ਰੁਪਏ ਹਰੇਕ ਨੂੰ ਮਿਲਣਗੇ। ਇਸ ਤੋਂ ਇਲਾਵਾ ਵੱਖ-ਵੱਖ ਹੋਰ ਸ਼੍ਰੇਣੀਆਂ ਵਿੱਚ ਵੀ ਇਨਾਮਾਂ ਦਾ ਐਲਾਨ ਕੀਤਾ ਗਿਆ ਹੈ।
ਇਨ੍ਹਾਂ ਟਿਕਟਾਂ ਵਾਲਿਆਂ ਦੇ ਨਿਕਲੇ ਇਨਾਮ
ਪਹਿਲਾ ਇਨਾਮ - 3 ਕਰੋੜ ਰੁਪਏ
A 791016
ਦੂਜਾ ਇਨਾਮ - 50 ਲੱਖ ਰੁਪਏ
B 862817
ਤੀਜਾ ਇਨਾਮ - 25 ਲੱਖ ਰੁਪਏ
B 934215
ਇਹ ਵੀ ਪੜ੍ਹੋ: ਇੰਦਰਜੀਤ ਕੌਰ ਮਾਨ ਨੂੰ ਕੋਈ 'ਰਾਖੀ ਸਾਵੰਤ' ਕਹਿ ਰਿਹਾ ਤੇ ਕੋਈ 'ਨੈਂਸੀ ਗਰੇਵਾਲ': ਸੁਖਪਾਲ ਖਹਿਰਾ
ਚੌਥਾ ਇਨਾਮ - 10 ਲੱਖ ਰੁਪਏ
A 610852, A 816076, A 901201, A 937828, B 699627, B 722048, B 738612, B 748271
5ਵਾਂ ਇਨਾਮ - 5 ਲੱਖ ਰੁਪਏ
A 548112, A 561216, A 746720, A 792873, B 534679, B 656294, B 837246, B 891570
ਛੇਵਾਂ ਇਨਾਮ - ਰੁਪਏ 9000
1054, 1887, 3504, 3699, 4211, 6474, 7115, 7356, 8996, 9739
7ਵਾਂ ਇਨਾਮ - 5000 ਰੁਪਏ
0778, 1065, 1176, 1317, 4005, 5086, 5407, 6163, 8612, 9579
ਇਹ ਵੀ ਪੜ੍ਹੋ: ਪੰਜਾਬ ਬਚਾਉਣਾ ਹੈ ਤਾਂ ਨਸ਼ਾ ਖ਼ਤਮ ਕਰਨ ਦੇ ਨਾਲ-ਨਾਲ ਗੈਂਗਸਟਰ ਖ਼ਤਮ ਕਰਨੇ ਪੈਣਗੇ : ਸੁਖਬੀਰ ਬਾਦਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
