ਮਾਤਾ ਮਨਸਾ ਦੇਵੀ ਮੰਦਰ ਕੰਪਲੈਕਸ ''ਚੋਂ ਫੜ੍ਹੇ 6 ਬਾਂਦਰ

10/17/2018 3:41:50 PM

ਪੰਚਕੂਲਾ (ਚੰਦਨ) : ਸ੍ਰੀ ਮਾਤਾ ਮਨਸਾ ਦੇਵੀ ਮੰਦਰ 'ਚੋਂ ਨਗਰ ਨਿਗਮ ਦੀ ਟੀਮ ਨੇ 6 ਬਾਂਦਲਾਂ ਨੂੰ ਫੜ੍ਹ ਕੇ ਮੋਰਨੀ ਦੇ ਜੰਗਲਾਂ 'ਚ ਛੱਡ ਦਿੱਤਾ ਹੈ। ਟੀਮ ਦੇ ਮੈਂਬਰ ਮੁਹੰਮਦ ਅਲੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੰਦਰ ਕੰਪਲੈਕਸ 'ਚ ਕੁਝ ਬਾਂਦਰ ਮਾਤਾ ਦੇ ਦਰਸ਼ਨ ਕਰਨ ਆਉਣ ਵਾਲੇ ਸ਼ਰਧਾਲੂਆਂ ਨੂੰ ਪਰੇਸ਼ਾਨ ਕਰ ਰਹੇ ਸਨ। ਅਲੀ, ਅਲਫਾਜ਼ ਅਤੇ ਹੋਰ ਮੈਂਬਰਾਂ ਨੇ ਇਨ੍ਹਾਂ 6 ਬਾਂਦਰਾਂ ਨੂੰ ਫੜ੍ਹ ਲਿਆ।


Related News