ਡਾਟਾ ਐਂਟਰੀ ਆਪਰੇਟਰ ਲਈ ਨਿਕਲੀਆਂ ਭਰਤੀਆਂ, ਇੰਝ ਕਰੋ ਅਪਲਾਈ

Thursday, Nov 08, 2018 - 11:41 AM (IST)

ਡਾਟਾ ਐਂਟਰੀ ਆਪਰੇਟਰ ਲਈ ਨਿਕਲੀਆਂ ਭਰਤੀਆਂ, ਇੰਝ ਕਰੋ ਅਪਲਾਈ

ਨਵੀਂ ਦਿੱਲੀ-ਛੱਤੀਸਗੜ੍ਹ ਹਾਈਕੋਰਟ ਨੇ ਅਸਿਸਟੈਂਟ, ਡਾਟਾ ਐਂਟਰੀ ਆਪਰੇਟਰ ਸਮੇਤ ਕਈ ਅਹੁਦਿਆਂ ਦੇ ਲਈ ਭਰਤੀਆਂ ਕੱਢੀਆਂ ਹਨ। ਇੱਛੁਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ-225

ਸਿੱਖਿਆ ਯੋਗਤਾ- ਉਮੀਦਵਾਰਾਂ ਨੇ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ/ ਬੀ. ਈ ( B.E.) / ਬੀ. ਟੈੱਕ. (B.Tech) ਅਤੇ ਐੱਮ. ਸੀ. ਏ. (MCA) ਦੀ ਡਿਗਰੀ ਪ੍ਰਾਪਤ ਕੀਤੀ ਹੋਵੇ।

ਉਮਰ ਸੀਮਾ-21 ਸਾਲ ਤੋਂ 30 ਸਾਲ ਤੱਕ 

ਤਨਖਾਹ-38,100 ਰੁਪਏ-1,20,400 ਰੁਪਏ

ਆਖਿਰੀ ਤਾਰੀਕ-13 ਨਵੰਬਰ ਤੋਂ ਲੈ ਕੇ 2 ਦਸੰਬਰ ਤੱਕ

ਐਪਲੀਕੇਸ਼ਨ ਫੀਸ-
ਜਨਰਲ ਉਮੀਦਵਾਰ 350 ਰੁਪਏ
ਓ. ਬੀ. ਸੀ. ਉਮੀਦਵਾਰ 250 ਰੁਪਏ
ਐੱਸ. ਸੀ/ ਐੱਸ. ਟੀ/ ਔਰਤਾਂ/ ਪੀ. ਐੱਚ. (ਦਿਵਾਂਗ) ਉਮੀਦਵਾਰ 200 ਰੁਪਏ

ਚੋਣ ਪ੍ਰਕਿਰਿਆ-ਲਿਖਤੀ ਪ੍ਰੀਖਿਆ ਅਤੇ ਸਕਿੱਲ ਟੈਸਟ ਦੇ ਆਧਾਰ 'ਤੇ ਚੋਣ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ- ਉਮੀਦਵਾਰ ਅਧਿਕਾਰਤ ਵੈਬਸਾਈਟ http://highcourt.cg.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।


Related News