ਮੁੰਬਈ ''ਚ ਕਾਟਨ ਗ੍ਰੀਨ ਰੇਲਵੇ ਸਟੇਸ਼ਨ ''ਤੇ ਲੱਗੀ ਭਿਆਨਕ ਅੱਗ
Saturday, Sep 14, 2019 - 11:25 AM (IST)

ਮੁੰਬਈ—ਮੁੰਬਈ 'ਚ ਅੱਜ ਭਾਵ ਸ਼ਨੀਵਾਰ ਨੂੰ ਕਾਟਨ ਗ੍ਰੀਨ ਰੇਲਵੇ ਸਟੇਸ਼ਨ ਦੇ ਸਕਾਈਵਾਕ 'ਤੇ ਭਿਆਨਕ ਅੱਗ ਲੱਗਣ ਕਾਰਨ ਹੜਕੰਪ ਮੱਚ ਗਿਆ। ਮੌਕੇ 'ਤੇ ਪਹੁੰਚੇ 2 ਫਾਇਰ ਟੇਂਡਰ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਫਿਲਹਾਲ ਕਿਸੇ ਜਾਨੀ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।