ਫਰਜ਼ੀ ਆਈ. ਡੀ. ਕਾਰਡਾਂ ਨਾਲ ਫੜੇ ਗਏ ਰੋਹਿੰਗਿਆਂ ਦੀ ਵੀਡੀਓ ਵਾਇਰਲ, ਕਰਦੇ ਸੀ ਇਹ ਕੰਮ
Wednesday, Jun 28, 2023 - 01:43 AM (IST)

ਨੈਸ਼ਨਲ ਡੈਸਕ : ਜਾਅਲੀ ਆਈ.ਡੀ. ਕਾਰਡਾਂ ਨਾਲ ਸਾਧੂ ਬਣ ਕੇ ਰਹਿ ਰਹੇ ਰੋਹਿੰਗਿਆਂ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਾਣਕਾਰੀ ਮੁਤਾਬਕ ਵਾਇਰਲ ਵੀਡੀਓ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਉੱਤਰਾਖੰਡ ਦੀ ਹੈ, ਜਿਥੇ ਇਨ੍ਹਾਂ ਰੋਹਿੰਗਿਆਂ ਨੂੰ ਸਥਾਨਕ ਲੋਕਾਂ ਨੇ ਜਾਅਲੀ ਆਈ.ਡੀ. ਕਾਰਡਾਂ ਨਾਲ ਸਾਧੂ ਦੇ ਰੂਪ ’ਚ ਰਹਿੰਦਿਆਂ ਫੜਿਆ ਹੈ।
ਇਹ ਖ਼ਬਰ ਵੀ ਪੜ੍ਹੋ : ਪੰਜਾਬਣ ਮੁਟਿਆਰ ਨੇ ਅਮਰੀਕਾ ’ਚ ਚਮਕਾਇਆ ਨਾਂ, ਸਪੈਸ਼ਲ ਈ-ਫੋਰਸ ’ਚ ਹੋਈ ਸ਼ਾਮਲ
ਲੋਕਾਂ ਦਾ ਕਹਿਣਾ ਹੈ ਕਿ ਉਹ ਮਾਤਾ ਦੇ ਨਾਂ ’ਤੇ ਘਰ-ਘਰ ਭੀਖ ਮੰਗ ਰਹੇ ਸਨ। ਇਸ ਦੇ ਨਾਲ ਹੀ ਸਥਾਨਕ ਲੋਕਾਂ ਦਾ ਇਹ ਵੀ ਦੋਸ਼ ਹੈ ਕਿ ਉਹ ਸਵੇਰੇ ਰੇਕੀ ਕਰਦੇ ਹਨ ਅਤੇ ਰਾਤ ਨੂੰ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।
ਇਹ ਖ਼ਬਰ ਵੀ ਪੜ੍ਹੋ : ਮੰਦਭਾਗੀ ਖ਼ਬਰ : ਕੈਨੇਡਾ ’ਚ ਪੰਜਾਬਣ ਦੀ ਸ਼ੱਕੀ ਹਾਲਾਤ ’ਚ ਹੋਈ ਮੌਤ