ਡੀ.ਆਰ.ਡੀ.ਓ. ਨੇ ਕੀਤਾ ਆਕਾਸ਼ ਏਅਰ ਡਿਫੈਂਸ ਮਿਜ਼ਾਇਲ ਦਾ ਸਫਲ ਪ੍ਰੀਖਣ
Monday, May 27, 2019 - 07:05 PM (IST)

ਨਵੀਂ ਦਿੱਲੀ— ਰੱਖਿਆ ਰਿਸਰਚ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਆਕਾਸ਼ ਏਅਰ ਡਿਫੈਂਸ ਮਿਜ਼ਾਇਲ ਦਾ ਸਫਲ ਪ੍ਰੀਖਣ ਕੀਤਾ ਹੈ। ਪਿਛਲੇ ਦੋ ਦਿਨਾਂ 'ਚ ਮਿਜ਼ਾਇਲ ਦਾ ਦੂਜਾ ਸਫਲ ਪ੍ਰੀਖਣ ਹੈ। ਇਹ ਮਿਜ਼ਾਇਲ ਦਾ ਇਕ ਨਵਾਂ ਵਰਜਨ ਹੈ ਜਿਸ 'ਚ ਇੰਡਿਜੇਨਸ ਸੀਕਰ ਫਿਟ ਕੀਤਾ ਗਿਆ ਹੈ।