ਅਮਰਨਾਥ ਯਾਤਰਾ: ਸ਼ੰਕਰਾਚਾਰੀਆ ਮੰਦਰ ''ਚ ਲਿਜਾਈ ਗਈ ਪਵਿੱਤਰ ਛੜੀ ਮੁਬਾਰਕ

Tuesday, Jul 21, 2020 - 12:15 AM (IST)

ਅਮਰਨਾਥ ਯਾਤਰਾ: ਸ਼ੰਕਰਾਚਾਰੀਆ ਮੰਦਰ ''ਚ ਲਿਜਾਈ ਗਈ ਪਵਿੱਤਰ ਛੜੀ ਮੁਬਾਰਕ

ਜੰਮੂ (ਕਮਲ) : ਅਮਰਨਾਥ ਯਾਤਰਾ 2020 ਲਈ ਸੋਮਵਾਰ ਨੂੰ ਹਰਿਆਲੀ ਮੱਸਿਆ (ਸ਼ਰਾਵਣ ਮੱਸਿਆ) 'ਤੇ ਸ਼ੰਕਰਾਚਾਰੀਆ ਮੰਦਰ 'ਚ ਪਵਿੱਤਰ ਛੜੀ ਮੁਬਾਰਕ ਨੂੰ ਲੈ ਜਾਇਆ ਗਿਆ ਜਿੱਥੇ ਭਗਵਾਨ ਸ਼ਿਵ ਦਾ ਵੈਦਿਕ ਮੰਤਰ ਉੱਚਾਰਨ ਨਾਲ ਪੂਜਾ ਕੀਤੀ ਗਈ। ਸ਼ੰਕਰਾਚਾਰੀਆ ਮੰਦਰ 'ਚ ਦਸ਼ਨਾਮੀ ਅਖਾੜਾ ਦੇ ਮਹੰਤ ਦੀਪੇਂਦਰ ਗਿਰੀ ਦੀ ਅਗਵਾਈ 'ਚ ਭਗਵਾਨ ਸ਼ੰਕਰ ਦਾ ਜਲ ਅਭਿਸ਼ੇਕ ਅਤੇ ਪੂਜਾ ਕੀਤੀ ਗਈ।.


author

Inder Prajapati

Content Editor

Related News