MP ਦੇ ਸਾਰੇ ਮੰਤਰੀਆਂ ਨੇ ਸੀ.ਐੱਮ. ਨੂੰ ਸੌਂਪਿਆ ਅਸਤੀਫਾ, ਨਵੀਂ ਕੈਬਨਿਟ ਬਣਾਉਣਗੇ ਕਮਲਨਾਥ

Monday, Mar 09, 2020 - 11:35 PM (IST)

MP ਦੇ ਸਾਰੇ ਮੰਤਰੀਆਂ ਨੇ ਸੀ.ਐੱਮ. ਨੂੰ ਸੌਂਪਿਆ ਅਸਤੀਫਾ, ਨਵੀਂ ਕੈਬਨਿਟ ਬਣਾਉਣਗੇ ਕਮਲਨਾਥ

ਭੋਪਾਲ — ਮੱਧ ਪ੍ਰਦੇਸ਼ ਤੋਂ ਇਕ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ। ਰਿਪੋਰਟ ਮੁਤਾਬਕ ਮੁੱਧ ਪ੍ਰਦੇਸ਼ ਦੇ ਸਾਰੇ ਮੰਤਰੀਆਂ ਨੇ ਅਸਤੀਫਾ ਦੇ ਦਿੱਤਾ ਹੈ। ਸਾਰੇ ਮੰਤਰੀਆਂ ਨੇ ਸੀ.ਐੱਮ. ਕਮਲਨਾਥ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਸੀ.ਐੱਮ. ਕਮਲਨਾਥ ਨੂੰ ਫਿਰ ਤੋਂ ਕੈਬਨਿਟ ਦਾ ਗਠਨ ਕਰਨ ਅਤੇ ਜ਼ਰੂਰਤ ਮੁਤਾਬਕ ਮੰਤਰੀਆਂ ਨੂੰ ਚੁਣਨ ਦੀ ਆਜ਼ਾਦੀ ਦਿੱਤੀ ਗਈ ਹੈ। ਸੀ.ਐੱਮ. ਕਮਲਨਾ


author

Inder Prajapati

Content Editor

Related News