ਸਿਡਨੀ ''ਚ ਡਿਊਟੀ ਫ੍ਰੀ ਸ਼ਾਪ ਤੋਂ ਕੈਪਟਨ ਰੋਹਿਤ ਭਸੀਨ ਨੇ ਚੋਰੀ ਕੀਤਾ ਪਰਸ, ਏਅਰ ਇੰਡੀਆ ਨੇ ਕੀਤਾ ਸਸਪੈਂਡ

Sunday, Jun 23, 2019 - 06:46 PM (IST)

ਸਿਡਨੀ ''ਚ ਡਿਊਟੀ ਫ੍ਰੀ ਸ਼ਾਪ ਤੋਂ ਕੈਪਟਨ ਰੋਹਿਤ ਭਸੀਨ ਨੇ ਚੋਰੀ ਕੀਤਾ ਪਰਸ, ਏਅਰ ਇੰਡੀਆ ਨੇ ਕੀਤਾ ਸਸਪੈਂਡ

ਨਵੀਂ ਦਿੱਲੀ—ਸਿਡਨੀ ਹਵਾਈ ਅੱਡੇ 'ਤੇ ਕਥਿਤ ਤੌਰ 'ਤੇ ਦੁਕਾਨ ਤੋਂ ਸਮਾਨ ਚੋਰੀ ਦੇ ਮਾਮਲੇ 'ਚ ਏਅਰ ਇੰਡੀਆ ਦੇ ਖੇਤਰੀ ਨਿਰਦੇਸ਼ਕ (ਪੂਰਬੀ ਖੇਤਰ) ਰੋਹਿਤ ਭਸੀਨ ਨੂੰ ਮੁਅੱਤਲ ਕਰ ਦਿੱਤਾ ਹੈ। ਏਅਰ ਇੰਡੀਆ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ ਹੈ। ਭਸੀਨ 'ਤੇ ਸਿਡਨੀ 'ਚ ਡਿਊਟੀ ਫ੍ਰੀ ਸ਼ਾਪ ਤੋਂ ਇਕ ਪਰਸ ਚੁੱਕਣ ਦਾ ਦੋਸ਼ ਸੀ। ਸ਼ੁਰੂਆਤੀ ਕਾਰਵਾਈ 'ਚ ਏਅਰ ਇੰਡੀਆ ਨੇ ਜਾਂਚ ਗਠਿਤ ਕੀਤੀ ਅਤੇ ਕੈਪਟਨ ਨੂੰ ਬਰਖਾਸਤ ਕਰ ਦਿੱਤਾ। ਕੈਪਟਨ ਭਸੀਨ ਖੇਤਰੀ ਨਿਰਦੇਸ਼ਕ ਦੇ ਰੂਪ 'ਚ ਵੀ ਕੰਮ ਕਰ ਰਹੇ ਹਨ।


author

Karan Kumar

Content Editor

Related News