1984 ਦੰਗਾ ਮਾਮਲਾ: ਗਵਾਹ ਦੇ ਬਿਆਨ ਰਿਕਾਰਡ, ਅਗਲੀ ਸੁਣਵਾਈ 7 ਫਰਵਰੀ ਨੂੰ

01/15/2018 6:31:50 PM

ਨਵੀਂ ਦਿੱਲੀ— 1984 ਦੰਗੇ ਮਾਮਲੇ 'ਚ ਦਿੱਲੀ ਦੇ ਸੁਲਤਾਨਪੁਰੀ ਨਾਲ ਸੰਬੰਧਿਤ ਗਵਾਹ ਸ਼ੀਲਾ ਕੌਰ ਨੇ ਆਪਣੇ ਬਿਆਨ ਪਟਿਆਲਾ ਹਾਊਸ ਕੋਰਟ 'ਚ ਦਰਜ ਕਰਵਾ ਦਿੱਤੇ ਹਨ ਅਤੇ ਇਸ ਕੇਸ ਨਾਲ ਸੰਬੰਧਿਤ ਸੁਣਵਾਈ ਹੁਣ ਅਗਲੇ ਮਹੀਨੇ 7 ਫਰਵਰੀ ਨੂੰ ਹੋਵੇਗੀ।


Related News