ਸ਼੍ਰੋਮਣੀ ਅਕਾਲੀ ਦਲ ਨੇ ਕੂੰਮਕਲਾਂ ਸਰਕਲ ਕੋਰ ਕਮੇਟੀ ਦੀ 168 ਮੈਂਬਰੀ ਸੂਚੀ ਐਲਾਨੀ
Sunday, Jun 21, 2026 - 08:25 PM (IST)
ਸਾਹਨੇਵਾਲ (ਜਗਰੂਪ) : ਵਿਧਾਨ ਸਭਾ ਦੀਆਂ 2027 ’ਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਸਾਹਨੇਵਾਲ ’ਚ ਆਪਣੀਆਂ ਕੀਤੀਆਂ ਜਾ ਰਹੀਆਂ ਤਿਆਰੀਆਂ ਲਗਾਤਾਰ ਜਾਰੀ ਹੈ। ਜਿਥੇ ਬੀਤੇ ਦਿਨੀਂ ਸਰਕਲ ਸਾਹਨੇਵਾਲ ਦੇ ਕੋਰ ਕਮੇਟੀ ਮੈਂਬਰਾਂ ਦੀਆਂ ਦੋ ਵੱਖ-ਵੱਖ ਸੂਚੀਆਂ ਜਾਰੀ ਕੀਤੀਆ ਗਈਆਂ ਸਨ। ਉਥੇ ਅੱਜ ਹਲਕਾ ਇੰਚਾਰਜ ਅਤੇ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਵਲੋਂ ਸਰਕਲ ਕੂੰਮਕਲਾਂ ਨਾਲ ਸਬੰਧਿਤ ਲਗਭਗ 168 ਕੋਰ ਕਮੇਟੀ ਮੈਂਬਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ।
ਸਰਕਲ ਕੂੰਮਕਲਾਂ ਲਈ ਹਰਚਰਨ ਸਿੰਘ, ਕੁਲਜੀਤ ਸਿੰਘ ਸਿੱਧੂ, ਜਗਦੇਵ ਸਿੰਘ ਗਿੱਲ, ਗੁਰਜੀਤ ਵਿਰਕ, ਹਰਪਾਲ ਗਰੇਵਾਲ, ਹਰਜੀਤ ਗਰਚਾ, ਤਰਲੋਕ ਹੈਪੀ, ਜ਼ੋਰਾਵਰ ਮਾਂਗਟ, ਪ੍ਰਗਟ ਸਵੈਚ, ਤੀਰਥ ਸਿੰਘ, ਇਕਬਾਲ ਸਵੈਚ, ਲਛਮਣ ਸਿੰਘ ਸਾਬਕਾ ਸਰਪੰਚ, ਗਗਨਦੀਪ ਲੱਖੀ, ਜਸ਼ਨ ਗਰੇਵਾਲ, ਬਲਦੇਵ ਸਿੰਘ, ਅਮਰਿੰਦਰ ਸਿੰਘ, ਸ਼ਾਮ ਲਾਲ, ਇੰਦਰਜੀਤ ਸਿੰਘ, ਅਮਰਜੀਤ ਸਿੰਘ, ਮਨਜੀਤ ਸਿੰਘ, ਜਸਪਾਲ ਸਿੰਘ, ਸ਼ਿਵਤਾਰ ਸਿੰਘ, ਹਰਜੀਤ ਸਿੰਘ, ਅਜਮੇਰ ਸਿੰਘ, ਬਲਵੀਰ ਸਿੰਘ, ਮਿੰਦਰਪਾਲ, ਮੋਹਨਦੀਪ, ਲਖਵੀਰ ਸਿੰਘ, ਕੁਲਦੀਪ ਸਿੰਘ, ਨਵਪ੍ਰੀਤ ਸਿੰਘ, ਜਸਪਾਲ ਸਿੰਘ, ਹਰਜਿੰਦਰ ਸਿੰਘ, ਕੁਲਵੰਤ ਸਿੰਘ, ਮਨਜੋਤ ਸਿੰਘ, ਗੁਰਮਨ ਪ੍ਰਦੀਪ ਸਿੰਘ, ਜਸਵੀਰ ਸਿੰਘ, ਧਰਮਾਪਲ ਸਿੰਘ, ਪਰਮਵੀਰ ਬੰਗੜ, ਕੁਲਦੀਪ ਸਿੰਘ, ਦਲਜੀਤ ਸਿੰਘ ਸਾਬਕਾ ਸਰਪੰਚ, ਮਨਪ੍ਰੀਤ ਸਿੰਘ, ਬੇਅੰਤ ਸਿੰਘ, ਸੁਖਵੀਰ ਸਿੰਘ, ਨਿਰਮਲ ਸਿੰਘ ਸਾਬਕਾ ਸਰਪੰਚ, ਹਰਮਿੰਦਰ ਸਿੰਘ, ਗੁਰਪ੍ਰੀਤ ਸਿੰਘ, ਰਵਿੰਦਰ ਸਿੰਘ, ਸਕੰਦਰ ਸਿੰਘ, ਦੇਸਰਾਜ, ਮਨਜੀਤ ਸਿੰਘ, ਨਰਦੀਪ ਸਿੰਘ, ਸੋਹਣ ਲਾਲ, ਪ੍ਰਸ਼ੋਤਮ ਗਿਰੀ, ਅਮਰੀਕ ਸਿੰਘ, ਜਸਮਨਾ ਗੋਸਵਾਮੀ, ਸੁਖਵੀਰ ਸਿੰਘ, ਗੁਰਜੀਤ ਸਿੰਘ, ਕੁਲਵਿੰਦਰ ਸਿੰਘ, ਪਿਆਰਾ ਸਿੰਘ, ਅਫਤਾਬ, ਮੁਖਤਿਆਰ ਸਿੰਘ, ਸਰਫਰਾਜ ਅਲੀ, ਭੀਮ ਸਿੰਘ, ਰਾਜ ਸਿੰਘ ਤੇ ਕੁਲਵਿੰਦਰ ਕੌਰ ਆਦਿ ਨੂੰ ਕੋਰ ਕਮੇਟੀ ਮੈਂਬਰ ਬਣਾਇਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
