ਇਕ ਵਾਰ ਫ਼ਿਰ ਭਾਰਤੀ ਸਰਹੱਦ ''ਚ ਆ ਵੜਿਆ ਪਾਕਿਸਤਾਨੀ ਡਰੋਨ, ਜ਼ਮੀਨ ''ਤੇ ਡਿਗਦਿਆਂ ਹੋਇਆ ਚੂਰੋ-ਚੂਰ

03/27/2024 1:59:22 PM

ਅੰਮ੍ਰਿਤਸਰ (ਨੀਰਜ): ਭਾਰਤੀ ਖੇਤਰ ਵਿਚ ਪਾਕਿਸਤਾਨੀ ਡਰੋਨਜ਼ ਦਾ ਘੁਸਪੈਠ ਦਾ ਦੌਰ ਲਗਾਤਾਰ ਜਾਰੀ ਹੈ। ਭਾਰਤੀ ਫ਼ੌਜ ਵੱਲੋਂ ਕਈ ਵਾਰ ਪਾਕਿਸਤਾਨੀ ਡਰੋਨ ਨੂੰ ਧਾਰਾਸ਼ਾਹੀ ਕਰ ਕੇ ਹੇਠਾਂ ਸੁੱਟਿਆ ਜਾ ਚੁੱਕਿਆ ਹੈ ਤੇ ਕਈ ਵਾਰ ਗੋਲ਼ੀਬਾਰੀ ਮਗਰੋਂ ਇਹ ਡਰੋਨ ਵਾਪਸ ਮੋੜ ਲਏ ਜਾਂਦੇ ਹਨ। ਅੱਜ ਵੀ ਅੰਮ੍ਰਿਤਸਰ ਵਿਚ ਇਕ ਪਾਕਿਸਤਾਨੀ ਡਰੋਨ ਲਾਵਾਰਿਸ ਹਾਲਤ ਵਿਚ ਬਰਾਮਦ ਹੋਇਆ ਹੈ। ਬੀ.ਐੱਸ.ਐੱਫ. ਵੱਲੋਂ ਇਸ ਨੂੰ ਜ਼ਬਤ ਕਰ ਲਿਆ ਗਿਆ ਹੈ। 

PunjabKesari

ਇਹ ਖ਼ਬਰ ਵੀ ਪੜ੍ਹੋ - 'ਅਸੀਂ ਤਾਂ ਆਪ ਲੱਭ ਰਹੇ ਸੀ ਬਿੱਟੂ ਤੋਂ ਖਹਿੜਾ ਛੁਡਵਾਉਣ ਦਾ ਰਾਹ'; ਪ੍ਰਤਾਪ ਸਿੰਘ ਬਾਜਵਾ ਨੇ ਕੱਸਿਆ ਤੰਜ

ਜਾਣਕਾਰੀ ਮੁਤਾਬਕ ਬੀ.ਐੱਸ.ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਇਕ ਪਿੰਡ ਵਿਚ ਲਾਵਾਰਿਸ ਪਿਆ ਪਾਕਿਸਤਾਨੀ ਡਰੋਨ ਜ਼ਬਤ ਕੀਤਾ ਹੈ। ਇੰਝ ਲੱਗਦਾ ਹੈ ਕਿ ਡਰੋਨ ਦੀ ਡਰੋਨ ਦੀ ਬੈਟਰੀ ਖ਼ਤਮ ਹੋਣ ਕਾਰਨ ਉਹ ਹੇਠਾਂ ਡਿੱਗ ਗਿਆ, ਜਿਸ ਨਾਲ ਉਸ ਦੇ ਟੋਟੇ-ਟੋਟੇ ਹੋਏ ਗਏ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News