ਸੁਨਿਆਰਾ ਬਾਜ਼ਾਰ ’ਚ ਕਡ਼੍ਹੀ-ਚੌਲਾਂ ਦਾ ਲੰਗਰ ਲਾਇਆ

Monday, Nov 05, 2018 - 10:40 AM (IST)

ਸੁਨਿਆਰਾ ਬਾਜ਼ਾਰ ’ਚ ਕਡ਼੍ਹੀ-ਚੌਲਾਂ ਦਾ ਲੰਗਰ ਲਾਇਆ

ਖੰਨਾ (ਸੁਖਵਿੰਦਰ ਕੌਰ)- ਸਥਾਨਕ ਸੁਨਿਆਰਾ ਬਾਜ਼ਾਰ ਵਿਖੇ ਚੰਦਨ ਵਰਮਾ ਤੇ ਕਰਨ ਵਰਮਾ ਨੇ ਦੁਕਾਨਦਾਰਾਂ ਦੇ ਸਹਿਯੋਗ ਨਾਲ ਆਪਣੇ ਪਿਤਾ ਸਵ. ਰਮੇਸ਼ ਕੁਮਾਰ ਵਰਮਾ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਡ਼੍ਹੀ ਚੌਲਾਂ ਦਾ ਵਿਸ਼ਾਲ ਲੰਗਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਰੂਪ ਚੰਦ ਸੇਢਾ, ਵਿਕਾਸ ਵਰਮਾ, ਰੌਸ਼ਨ ਲਾਲ ਕਪੂਰ, ਸੋਨੂੰ ਵਰਮਾ, ਮਨੀ ਵਰਮਾ, ਰਵੀ ਵਰਮਾ, ਸੁਨੀਲ ਵਰਮਾ, ਜਗਤਾਰ ਸੇਢਾ, ਵਿੱਕੀ ਵਰਮਾ, ਰਜੀਵ ਵਰਮਾ, ਰਾਜੇਸ਼ ਵਰਮਾ ਰਾਜੂ, ਅਮਨ ਵਰਮਾ, ਅਮਨ ਵਰਮਾ, ਸੁਨੀਲ ਵਰਮਾ ਆਦਿ ਨੇ ਸ਼ਿਰਕਤ ਕੀਤੀ।


Related News