ਇੰਡੀਅਨਵੇਅਰ ਹੋਵੇ ਜਾਂ ਵੇਸਟਰਨ , ਇਸ ਟੀ.ਵੀ. ਅਦਾਕਾਰ ਦੀ ਡ੍ਰੈਸਿੰਗ ਸੇਂਸ ਦੇ ਹਨ ਸਾਰੇ ਦੀਵਾਨੇ

07/18/2017 6:05:39 PM

ਨਵੀਂ ਦਿੱਲੀ— ਬਾਲੀਵੁੱਡ ਫੈਸ਼ਨ ਦੇ ਤਾਂ ਸਾਰੇ ਲੋਕ ਦੀਵਾਨੇ ਹੁੰਦੇ ਹਨ। ਕੋਈ ਫੈਸ਼ਨ ਸ਼ੋ ਹੋਵੇ ਜਾਂ ਕੋਈ ਮੈਰਿਜ ਫੰਕਸ਼ਨ, ਲੋਕਾਂ ਦੀਆਂ ਨਜ਼ਰਾਂ ਹਮੇਸ਼ਾ ਉਨ੍ਹਾਂ ਦੇ ਡ੍ਰੈਸਿੰਗ ਸੇਂਸ 'ਤੇ ਟਿੱਕੀਆਂ ਹੁੰਦੀਅ ਹਨ। ਖਾਸ ਕਰਕੇ ਲੜਕੀਆਂ ਹਮੇਸ਼ਾ ਆਪਣੇ ਮਨਪਸੰਦ ਅਦਾਕਾਰਾ ਦੇ ਹੇਅਰਸਟਾਈਲ ਤੋਂ ਲੈ ਕੇ ਡ੍ਰੈਸਿੰਗ ਸਟਾਈਲ ਤੱਕ ਨੂੰ ਫੋਲੋ ਕਰਦੀਆਂ ਹਨ। ਅਜਿਹਾ ਨਹੀਂ ਕੀ ਟੀ.ਵੀ. ਐਕਟਰਸ ਦਾ ਸਟਾਈਲ ਕੋਈ ਪਸੰਦ ਨਹੀਂ ਕਰਦਾ। ਸਗੋਂ ਟੀ.ਵੀ. ਸੀਰੀਅਲਸ ਦੀ ਕਈ ਅਦਾਕਾਰਾਂ ਅਜਿਹੀਆਂ ਹਨ ਜੋ ਲੜਕੀਆਂ ਦਾ ਇੰਸਪਰੇਸ਼ਨ ਬਣੀਆਂ ਹੋਈਆਂ ਹਨ, ਜੇ ਉਨ੍ਹਾਂ ਦੇ ਡ੍ਰੈਸਿੰਗ ਸਟਾਈਲ ਦੀ ਗੱਲ ਕਰੀਏ ਤਾਂ ਉਹ ਵੱਡੀ-ਵੱਡੀ ਅਭਿਨੇਤਰੀਆਂ ਨੂੰ ਵੀ ਮਾਤ ਦਿੱਤਾ ਹੈ। ਉਨ੍ਹਾਂ ਟੀ.ਵੀ. ਐਕਟਰਸ ਵਿਚ ਅਦਿਤਿ ਗੁੱਪਤਾ ਜੋ ਇਨ੍ਹਾਂ ਦਿਨਾਂ ਇਸ਼ਕਬਾਜ ਵਿਚ ਨਜ਼ਰ ਆ ਰਹੀ ਹੈ। 
ਅਦਿਤਿ ਦਾ ਅੰਦਾਜ਼ ਬਾਲੀਵੁੱਡ ਅਦਾਕਾਰਾ ਨਾਲੋ ਕਾਫੀ ਵੱਖਦਾ ਅਤੇ ਹਟਕੇ ਹੈ।

PunjabKesari
ਅਦਿਤਿ ਦੇ ਬਾਰਡਰੋਵ ਵਿਚ ਸਟਾਈਲਿਸ਼ ਇੰਡਿਅਨਵਿਅਰ ਅਤੇ ਫਿਊਜਨਵਿਅਰ ਹਰ ਤਰ੍ਹਾਂ ਦੀ ਆਊਟਫਿੱਟਸ ਹੈ। ਆਫ ਸੋਲਡਰ ਬਲਾਊਜ਼ ਤੋਂ ਲੈ ਕੇ ਬੈਲਟ ਸਟਾਈਲ ਸਾੜੀ ਵਿਚ ਅਦਿਤਿ ਦਾ ਦੇਸੀ ਸਵੈਗ ਦੇਖਣ ਵਾਲਾ ਹੁੰਦਾ ਹੈ।

PunjabKesari
ਆਓ ਦੇਖਦੇ ਹਾਂ ਉਨ੍ਹਾਂ ਦੇ ਖੂਬਸੂਰਤ ਆਊਟਫਿਟਸ ਸਟਾਈਲ ਦੀਆਂ ਕੁਝ ਤਸਵੀਰਾਂ ਜਿਨ੍ਹਾਂ ਤੋਂ ਤੁਸੀਂ ਵੀ ਇੰਸਪਰੇਸ਼ਨ ਲੈ ਸਕਦੀ ਹੋ।

PunjabKesari


Related News