ਅਪਡੇਟ ਹੋਈ ‘ਜਗ ਬਾਣੀ’ ਐਂਡਰਾਇਡ ਐਪ, ਗੂਗਲ ਪਲੇਅਸਟੋਰ ’ਚ ਜਾ ਕੇ ਕਰੋ ਡਾਊਨਲੋਡ

Thursday, Jun 08, 2023 - 11:19 PM (IST)

ਅਪਡੇਟ ਹੋਈ ‘ਜਗ ਬਾਣੀ’ ਐਂਡਰਾਇਡ ਐਪ, ਗੂਗਲ ਪਲੇਅਸਟੋਰ ’ਚ ਜਾ ਕੇ ਕਰੋ ਡਾਊਨਲੋਡ

ਜਲੰਧਰ (ਵੈੱਬ ਡੈਸਕ) : ‘ਜਗ ਬਾਣੀ’ ਨਿਊਜ਼ ਐਪ ਹੁਣ ਇਕ ਨਵੇਂ ਅਤੇ ਦਮਦਾਰ ਰੂਪ ’ਚ ਆਪਣੇ ਪਾਠਕਾਂ ਤੇ ਦਰਸ਼ਕਾਂ ਦੀ ਸੇਵਾ ’ਚ ਹਾਜ਼ਰ ਹੈ। ਤੁਹਾਡੇ ਸੁਝਾਵਾਂ ਨੂੰ ਦੇਖਦੇ ਹੋਏ ‘ਜਗ ਬਾਣੀ’ ਨਿਊਜ਼ ਐਪ ’ਚ ਕਈ ਸੁਧਾਰ ਕੀਤੇ ਗਏ ਹਨ, ਜੋ ਤੁਹਾਨੂੰ ਖ਼ਬਰ ਦੀ ਡੂੰਘਾਈ ਤੱਕ ਪਹੁੰਚਣ ’ਚ ਆਸਾਨ ਅਤੇ ਸੌਖਾ ਤਜਰਬਾ ਦੇਣਗੇ। ਪਲੇਅ ਸੋਟਰ ਵਿਚ ‘ਜਗ ਬਾਣੀ’ ਐਪ ਨੂੰ ਹੁਣ ਤੁਸੀਂ ਡਾਊਨਲੋਡ ਜਾਂ ਅਪਡੇਟ ਕਰ ਸਕਦੇ ਹੋ।

ਜੇਕਰ ਤੁਸੀਂ ਅਜੇ ਵੀ ਪੁਰਾਣਾ ਵਰਜ਼ਨ ਇਸਤੇਮਾਲ ਕਰ ਰਹੇ ਹੋ ਤਾਂ ਹੋਰ ਚੰਗੇ ਤਜਰਬੇ ਲਈ ਹੁਣੇ ਨਵਾਂ ਵਰਜ਼ਨ ਅਪਡੇਟ ਕਰੋ। ‘ਜਗ ਬਾਣੀ’ ਐਪ ’ਤੇ ਤੁਹਾਨੂੰ ਸਿਆਸਤ, ਮਨੋਰੰਜਨ, ਖੇਡ, ਸਿਹਤ, ਵਪਾਰ, ਧਰਮ ਸਮੇਤ ਹਰ ਖੇਤਰ ਦੀਆਂ ਤਾਜ਼ਾ ਖ਼ਬਰਾਂ ਅਤੇ ਵੀਡੀਓਜ਼ ਸਭ ਤੋਂ ਪਹਿਲਾਂ ਮਿਲਣਗੀਆਂ। ਇਸ ਤੋਂ ਇਲਾਵਾ ‘ਜਗ ਬਾਣੀ’ ਟੀ. ਵੀ. ਦਾ ਫੇਸਬੁੱਕ ਪੇਜ ਵੀ ਲਾਈਕ ਅਤੇ ਫਾਲੋ ਕਰੋ। ਯੂ-ਟਿਊਬ ’ਤੇ ‘ਜਗ ਬਾਣੀ’ ਦੀਆਂ ਖ਼ਬਰਾਂ ਨਾਲ ਜੁੜੇ ਰਹਿਣ ਲਈ ਸਾਡੇ ਪੇਜ ਨੂੰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਾਨ ’ਤੇ ਕਲਿੱਕ ਕਰੋ। ਇਸ ਤੋਂ ਇਲਾਵਾ ਵੀ ਜੇਕਰ ਤੁਹਾਡਾ ਕੋਈ ਸੁਝਾਅ ਜਾਂ ਤੁਹਾਨੂੰ ਕੋਈ ਦਿੱਕਤ ਹੈ ਤਾਂ ਤੁਸੀਂ ਸਾਨੂੰ feedback@jagbani.com ’ਤੇ ਭੇਜ ਸਕਦੇ ਹੋ।


author

Manoj

Content Editor

Related News