ਵੈਨੇਜ਼ੁਏਲਾ ਜੇਲ ''ਚ ਹਿੰਸਾ, ਘੱਟੋ-ਘੱਟ 10 ਕੈਦੀਆਂ ਦੀ ਮੌਤ

01/01/2020 11:19:45 AM

ਕਰਾਕਸ (ਵਾਰਤਾ): ਵੈਨੇਜ਼ੁਏਲਾ ਦੀ ਇਕ ਜੇਲ ਵਿਚ ਝੜਪ ਹੋ ਗਈ। ਇਸ ਝੜਪ ਵਿਚ ਘੱਟੋ-ਘੱਟ 10 ਕੈਦੀਆਂ ਦੀ ਮੌਤ ਹੋ ਗਈ। ਮਨੁੱਖੀ ਅਧਿਕਾਰ ਸਮੂਹ 'ਊਨਾ ਵੇਨਤਨਾ ਏ ਲਾ ਲਿਬ੍ਰੇਟਿਡ' ਨੇ ਮੰਗਲਵਾਰ ਨੂੰ ਦੱਸਿਆ ਕਿ ਉੱਤਰੀ-ਪੱਛਮੀ ਰਾਜ ਜੂਲੀਆ ਸਥਿਤ ਕੈਬੀਮਾਸ ਜੇਲ ਵਿਚ ਸੋਮਵਾਰ ਸ਼ਾਮ ਹੋਈ ਝੜਪ ਵਿਚ ਘੱਟੋ-ਘੱਟ 4 ਗ੍ਰੇਨੇਡ ਧਮਾਕੇ ਕੀਤੇ ਗਏ। ਵੈਨੇਜ਼ੁਏਲਾ ਅਧਿਕਾਰੀਆਂ ਨੇ ਦੰਗਿਆਂ ਦੇ ਸੰਬੰਧ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ।


Vandana

Content Editor

Related News