ਚੀਨ ਦੇ ਨਰਸਿੰਗ ਹੋਮ ''ਚ ਅੱਗ ਲੱਗਣ ਕਾਰਨ 3 ਮੌਤਾਂ, 10 ਜ਼ਖ਼ਮੀ

Thursday, Apr 04, 2024 - 01:21 PM (IST)

ਚੀਨ ਦੇ ਨਰਸਿੰਗ ਹੋਮ ''ਚ ਅੱਗ ਲੱਗਣ ਕਾਰਨ 3 ਮੌਤਾਂ, 10 ਜ਼ਖ਼ਮੀ

ਗੁਆਂਗਜ਼ੂ (ਏਜੰਸੀ)- ਦੱਖਣੀ ਚੀਨ ਦੇ ਗੁਆਂਗਡੋਂਗ ਸੂਬੇ ਵਿਚ ਵੀਰਵਾਰ ਨੂੰ ਇਕ ਨਰਸਿੰਗ ਹੋਮ ਵਿਚ ਅੱਗ ਲੱਗਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ: ਅੱਤਵਾਦ ਦੇ ਸਾਜ਼ਿਸ਼ਕਾਰਾਂ ਨਾਲ ਪ੍ਰਭਾਵੀ ਤੇ ਤੇਜ਼ੀ ਨਾਲ ਨਜਿੱਠਿਆ ਜਾਣਾ ਚਾਹੀਦੈ : ਡੋਭਾਲ

ਡੋਂਗਗੁਆਨ ਸ਼ਹਿਰ ਦੇ ਕਾਂਗੀ ਨਰਸਿੰਗ ਹੋਮ ਵਿੱਚ ਸਵੇਰੇ ਕਰੀਬ 4:21 ਵਜੇ ਅੱਗ ਲੱਗ ਗਈ। ਸ਼ਹਿਰ ਦੇ ਐਮਰਜੈਂਸੀ ਪ੍ਰਬੰਧਨ ਬਿਊਰੋ ਦੇ ਅਨੁਸਾਰ ਵੀਰਵਾਰ ਨੂੰ ਸਵੇਰੇ 4:48 ਵਜੇ ਬੁਝਾਇਆ ਗਿਆ। 10 ਜ਼ਖ਼ਮੀਆਂ 'ਚੋਂ ਇਕ ਦੀ ਹਾਲਤ ਗੰਭੀਰ ਹੈ ਅਤੇ ਬਾਕੀਆਂ ਦੀ ਹਾਲਤ ਸਥਿਰ ਹੈ। ਹਾਦਸੇ ਸਬੰਧੀ ਸਬੰਧਤ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ ਗੁੰਡਾਗਰਦੀ ਦੇ ਮਾਮਲੇ 'ਚ ਸ਼ਾਮਲ 3 ਭਾਰਤੀ ਚੜ੍ਹੇ ਪੁਲਸ ਅੜਿੱਕੇ, ਚੌਥਾ ਹਾਲੇ ਵੀ ਫਰਾਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

cherry

Content Editor

Related News