ਉੱਚ ਅਧਿਕਾਰੀ ਦੇ ਭੱਜਣ ਤੋਂ ਬਾਅਦ ਸ਼੍ਰੀਲੰਕਾ ’ਚ ਹਵਾਈ ਅੱਡੇ ਅਲਰਟ ’ਤੇ

Wednesday, Nov 27, 2019 - 12:54 AM (IST)

ਉੱਚ ਅਧਿਕਾਰੀ ਦੇ ਭੱਜਣ ਤੋਂ ਬਾਅਦ ਸ਼੍ਰੀਲੰਕਾ ’ਚ ਹਵਾਈ ਅੱਡੇ ਅਲਰਟ ’ਤੇ

ਕੋਲੰਬੋ (ਏਜੰਸੀਆਂ)–ਸ਼੍ਰੀਲੰਕਾ ਸਰਕਾਰ ਦੇ ਇਕ ਉੱਚ ਖੁਫੀਆ ਅਧਿਕਾਰੀ ਦੇ ਦੇਸ਼ ਤੋਂ ਭੱਜਣ ਉਪਰੰਤ ਜਾਸੂਸਾਂ ਨੂੰ ਬਿਨਾਂ ਆਗਿਆ ਵਿਦੇਸ਼ ਜਾਣ ਤੋਂ ਰੋਕਣ ਲਈ ਦੇਸ਼ ਦੇ ਹਵਾਈ ਅੱਡਿਆਂ ਨੂੰ ਅਲਰਟ ਕਰ ਦਿੱਤਾ ਹੈ। ਖਬਰ ਹੈ ਕਿ ਸੀ. ਆਈ. ਟੀ. ਇੰਸਪੈਕਟਰ ਨਿਸ਼ਾਂਤ ਸਿਲਵਾ ਨੂੰ ਜਾਨ ਤੋਂ ਮਾਰਨ ਦੀਆਂ ਕਥਿਤ ਧਮਕੀਆਂ ਮਿਲਣ ਤੋਂ ਬਾਅਦ ਉਹ ਦੇਸ਼ ਛੱਡ ਕੇ ਭੱਜ ਗਏ ਹਨ।


author

Sunny Mehra

Content Editor

Related News